ਕੰਪਿਊਟਰ ਨਾਲ ਸਬੰਧਿਤ ਹਰ-ਰੋਜ਼ ਕਈ ਅਜਿਹੇ ਸ਼ਬਦ ਪੜ੍ਹਨ-ਸੁਣਨ ਨੂੰ ਮਿਲਦੇ ਹਨ ਜਿਨ੍ਹਾਂ ਦਾ ਅਰਥ ਜਾਣਨ ਲਈ ਅਸੀਂ ਸੋਚਾਂ ਵਿੱਚ ਪੈ ਜਾਂਦੇ ਹਾਂ। ਕੰਪਿਊਟਰ ਅਤੇ ਸੂਚਨਾ ਤਕਨਾਲੋਜੀ ਦੀ ਆਪਣੀ ਵਿਸ਼ਾਲ ਤਕਨੀਕੀ ਸ਼ਬਦਾਵਲੀ ਹੈ ਤੇ ਦਿਨੋਂ-ਦਿਨ ਇਸ ਵਿੱਚ ਵਾਧਾ ਹੋ ਰਿਹਾ ਹੈ। ਸੋ ਅੱਜ ਅਜਿਹੀ ਤਕਨੀਕੀ ਸ਼ਬਦਾਵਲੀ ਬਾਰੇ ਗਿਆਨ ਹੋਣਾ ਬਹੁਤ ਜਰੂਰੀ ਹੋ ਗਿਆ ਹੈ।© Copyright 2014 All Rights Reserved. Website Designed by Gurpreet Singh (Punjabi Pedia Center)