ਡਾਊਨਲੋਡ

ਪੰਜਾਬੀ ਕੰਪਿਊਟਰ ਅਧਿਐਨ ਸਮਗਰੀ (Punjabi Computer Tutorial)
ਕੰਪਿਊਟਰ ਬਾਰੇ ਲੇਖ
ਇਹ ਪੰਜਾਬੀ ਦੇ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਪੰਜਾਬੀ ਕੰਪਿਊਟਰ ਬਾਰੇ ਲੇਖ ਪੜ੍ਹਨ ਦਾ ਅਨਮੋਲ ਖ਼ਜਾਨਾ ਹੈ। (ਖੋਜਕਾਰ: ਡਾ. ਸੀ ਪੀ ਕੰਬੋਜ, ਕੰਪਿਊਟਰ ਲੇਖਕ)
ਸਵਾਲ-ਜਵਾਬ
ਇਸ ਵੈੱਬ ਪੰਨੇ ‘ਤੇ ਪੰਜਾਬੀ ਕੰਪਿਊਟਰ ਬਾਰੇ ਸਵਾਲ-ਜਵਾਬ ਦਰਜ ਹਨ। (ਖੋਜਕਾਰ: ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ)
ਪੰਜਾਬੀ ਕੰਪਿਊਟਰ ਤੇ ਸਮਾਰਟ ਫੋਨਾਂ ਬਾਰੇ
ਇਹ ਵੈੱਬਸਾਈਟ ਪੰਜਾਬੀ ਕੰਪਿਊਟਰ ਖ਼ਾਸ ਤੌਰ ‘ਤੇ ਯੂਨੀਕੋਡ ਦੀ ਵਰਤੋਂ, ਪੰਜਾਬੀ ਕੀ-ਬੋਰਡ ਅਤੇ ਸਮਾਰਟ ਫੋਨਾਂ ਦੇ ਮਸਲਿਆਂ ਬਾਰੇ ਜਾਣਕਾਰੀ ਦਿੰਦੀ ਹੈ। (ਖੋਜਕਾਰ: ਹਰਦੀਪ ਸਿੰਘ ਮਾਨ)
ਪੰਜਾਬੀ ਸੰਖੇਪਕਾਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਭਾਸ਼ਾ ਤਕਨਾਲੋਜੀ ਦੇ ਖੋਜ ਕੇਂਦਰ ਵੱਲੋਂ ਤਿਆਰ ਕੀਤਾ ਗਿਆ ਹੈ ਜਿਸ ਦੀ ਵਰਤੋਂ ਕਿਸੇ ਲੇਖ ਦਾ ਸੰਖੇਪ-ਸਾਰ ਤਿਆਰ ਕਰਨ ਲਈ ਵਰਤਿਆ ਜਾਂਦਾ ਹੈ।© Copyright 2014 All Rights Reserved. Website Designed by Gurpreet Singh (Punjabi Pedia Center)