ਡਾਊਨਲੋਡ

ਪੰਜਾਬੀ ਭਾਸ਼ਾ ਸੰਵਾਦ ਪੈਕ (Punjabi Language Interface Pack)
ਵਿੰਡੋਜ਼ ਭਾਸ਼ਾ ਸੰਵਾਦ ਪ੍ਰੋਗਰਾਮ (LIP)
ਇਹ ਮਾਈਕਰੋਸਾਫ਼ਟ ਵਿੰਡੋਜ਼ ਦਾ ਭਾਸ਼ਾ ਪੈਕ ਹੈ ਜਿਸ ਨਾਲ ਵਿੰਡੋਜ਼ ਦੇ ਮੀਨੂ, ਡਾਇਲਾਗ ਬਾਕਸ, ਕਮਾਂਡਾਂ ਆਦਿ ਪੰਜਾਬੀ ਵਿਚ ਨਜ਼ਰ ਆਉਣ ਲਗਦੀਆਂ ਹਨ। (ਖੋਜਕਾਰ: ਮਾਈਕਰੋਸਾਫ਼ਟ)
ਆਫ਼ਿਸ ਭਾਸ਼ਾ ਸੰਵਾਦ ਪ੍ਰੋਗਰਾਮ
ਇਹ ਐੱਮਐੱਸ ਆਫ਼ਿਸ ਦਾ ਭਾਸ਼ਾ ਇੰਟਰਫੇਸ ਪੈਕ ਹੈ। ਇੰਸਟਾਲ ਕਰਨ ਉਪਰੰਤ ਵਰਡ, ਐਕਸਲ, ਪਾਵਰ-ਪੌਆਇੰਟ ਆਦਿ ਦੇ ਮੀਨੂ, ਡਾਇਲਾਗ ਬਾਕਸ, ਕਮਾਂਡਾਂ ਆਦਿ ਪੰਜਾਬੀ ਵਿਚ ਨਜ਼ਰ ਆਉਣ ਲਗਦੀਆਂ ਹਨ। (ਖੋਜਕਾਰ: ਮਾਈਕਰੋਸਾਫ਼ਟ)© Copyright 2014 All Rights Reserved. Website Designed by Gurpreet Singh (Punjabi Pedia Center)