ਡਾਊਨਲੋਡ

ਫੁਟਕਲ ਸਾਫ਼ਟਵੇਅਰ (Mislaniusly Softwares)
ਪੰਜਾਬੀ ਸਰਚ ਇੰਜਣ
ਇਹ ਗੁਰਮੁਖੀ, ਸ਼ਾਹਮੁਖੀ ਤੇ ਦੇਵਨਾਗਰੀ ਲਿਪੀ ਦੇ ਵੈੱਬ ਪੰਨਿਆਂ ਤੋਂ ਜਾਣਕਾਰੀ ਲੱਭਣ ਲਈ ਵਰਤਿਆ ਜਾਂਦਾ ਹੈ। (ਖੋਜਕਾਰ: ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ)
ਪਾਰਟ ਆਫ਼ ਸਪੀਚ ਟੈਗਰ
ਇਹ (ਪੰਜਾਬੀ ਸ਼ਬਦ ਸ਼੍ਰੇਣੀ ਸੰਯੋਜਕ) ਕਿਸੇ ਵਾਕ ਦੇ ਵੱਖ-ਵੱਖ ਸ਼ਬਦਾਂ ਨੂੰ ਟੈਗ ਜਿਵੇਂ ਕਿ ਨਾਂਵ, ਪੜਨਾਂਵ, ਕਿਰਿਆ, ਵਿਸ਼ੇਸ਼ਣ ਆਦਿ ਪ੍ਰਦਾਨ ਕਰਵਾਉਂਦਾ ਹੈ। (ਖੋਜਕਾਰ: ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ)
ਪੰਜਾਬੀ ਗਰੈਮਰ ਚੈੱਕਰ
ਇਸ ਵਿਚ ਪੰਜਾਬੀ ਦੇ ਸਾਧਾਰਨ ਵਾਕਾਂ ਨੂੰ ਵਿਆਕਰਨਿਕ ਪੱਖੋਂ ਚੈੱਕ ਕਰਕੇ ਸੋਧਣ ਦੀ ਸੁਵਿਧਾ ਹੈ। (ਖੋਜਕਾਰ: ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ)
ਰੂਪ ਵਿਗਿਆਨਕ ਵਿਸ਼ਲੇਸ਼ਕ
ਇਹ ਪ੍ਰੋਗਰਾਮ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਭਾਸ਼ਾ ਤਕਨਾਲੋਜੀ ਦੇ ਖੋਜ ਕੇਂਦਰ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਸਾਫ਼ਟਵੇਅਰ ਕਿਸੇ ਸ਼ਬਦ ਦੇ ਮੂਲ ਰੂਪ ਦੇ ਵੱਖ-ਵੱਖ ਸ਼ਬਦ ਰੂਪ ਦਿਖਾਉਣ ਦੀ ਸਮਰੱਥਾ ਰੱਖਦਾ ਹੈ।
ਬੌਸ (BOSS)
ਭਾਰਤ ਓਪਰੇਟਿੰਗ ਸਿਸਟਮ ਸੌਲਿਊਸ਼ਨ (BOSS) ਭਾਰਤੀ ਭਾਸ਼ਾਵਾਂ ਵਿਚ ਕੰਮ ਕਰਨ ਵਾਲਾ (ਲਾਇਨਕ ਅਧਾਰਤ) ਓਪਰੇਟਿੰਗ ਸਿਸਟਮ (ਖੋਜਕਾਰ: CDAC)© Copyright 2014 All Rights Reserved. Website Designed by Gurpreet Singh (Punjabi Pedia Center)