ਡਾਊਨਲੋਡ

ਮੋਬਾਈਲ ਐਪਜ਼ (Mobile Apps)
ਪੰਜਾਬੀ ਯੂਨੀਵਰਸਿਟੀ ਕੋਸ਼ (ਐਂਡਰਾਇਡ)
ਇਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਤਿਆਰ ਕੀਤੇ ਕੋਸ਼ ‘ਤੇ ਆਧਾਰਿਤ ਪ੍ਰੋਗਰਾਮ ਹੈ। ਐਂਡਰਾਇਡ ਸਮਾਰਟ ਫੋਨ ਵਿਚ ਵਰਤੇ ਜਾਣ ਵਾਲੇ ਇਸ ਪ੍ਰੋਗਰਾਮ ਵਿਚ ਸਰਚ ਦੀ ਸੁਵਿਧਾ ਵੀ ਹੈ। (ਖੋਜਕਾਰ: ਡਾ. ਸੀ ਪੀ ਕੰਬੋਜ, ਡਾ. ਰਾਜਵਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ)
ਗੂਗਲ ਇੰਡੀਕ ਕੀ-ਬੋਰਡ
ਇਹ ਗੁਰਮੁਖੀ ਕੀ-ਬੋਰਡ ਤੋਂ ਇਲਾਵਾ ਰੋਮਨ ਵਿਧੀ ਰਾਹੀਂ ਕੰਮ ਕਰਨ ਦੇ ਸਮਰੱਥ ਹੈ। ਇਸ ਰਾਹੀਂ ਤੇਜ਼ ਗਤੀ ਨਾਲ ਟਾਈਪ ਕੀਤਾ ਜਾ ਸਕਦਾ ਹੈ। (ਖੋਜਕਾਰ: ਗੂਗਲ)
ਗੂਗਲ ਕੀਪ
ਇਹ ਨੋਟਸ ਬਣਾਉਣ ਜਾਂ ਰਿਕਾਰਡ ਰੱਖਣ ਲਈ ਵਰਤੀ ਜਾਂਦੀ ਮਹੱਤਵਪੂਰਨ ਐਪ ਹੈ। (ਖੋਜਕਾਰ: ਗੂਗਲ)
WPS ਆਫ਼ਿਸ
ਇਹ ‘ਕਿੰਗ ਸਾਫ਼ਟ’ ਵੱਲੋਂ ਤਿਆਰ ਕੀਤਾ ਮੋਬਾਈਲ ਆਫ਼ਿਸ ਹੈ। ਇਹ ਮਾਈਕਰੋਸਾਫ਼ਟ ਵਰਡ, ਐਕਸਲ, ਪਾਵਰ ਪੌਆਇੰਟ ਆਦਿ ਫਾਈਲਾਂ ‘ਚ ਕੰਮ ਕਰਨ ਦੇ ਯੋਗ ਹੈ। (ਖੋਜਕਾਰ: ਕਿੰਗਸਾਫ਼ਟ ਆਫ਼ਿਸ ਸਾਫਟਵੇਅਰ ਕਾਰਪੋਰੇਸ਼ਨ ਲਿ.)© Copyright 2014 All Rights Reserved. Website Designed by Gurpreet Singh (Punjabi Pedia Center)