ਡਾਊਨਲੋਡ

ਪੰਜਾਬੀ ਓਸੀਆਰ (Punjabi Optical Character Recognition)
ਅੱਖਰ-2016
ਇਹ ਵਰਡ ਪ੍ਰੋਸੈੱਸਰ ਹੈ ਜਿਸ ਵਿਚ ਪੰਜਾਬੀ (ਗੁਰਮੁਖੀ) ਤੋਂ ਇਲਾਵਾ ਸ਼ਾਹਮੁਖੀ ਅਤੇ ਅੰਗਰੇਜ਼ੀ ਦਾ ਓਸੀਆਰ ਵੀ ਹੈ। (ਖੋਜਕਾਰ: ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ)
ਭਾਰਤ ਸਰਕਾਰ ਦਾ ਪ੍ਰੋਗਰਾਮ
ਇਹ ਸੁਵਿਧਾ ਭਾਰਤ ਸਰਕਾਰ ਦੇ ‘ਸੂਚਨਾ ਤੇ ਸੰਚਾਰ ਤਕਨਾਲੋਜੀ’ ਮੰਤਰਾਲਾ ਦੀ ਵੈੱਬਸਾਈਟ ਤੇ ਹੈ। (ਖੋਜਕਾਰ: ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ, ਭਾਰਤ ਸਰਕਾਰ)© Copyright 2014 All Rights Reserved. Website Designed by Gurpreet Singh (Punjabi Pedia Center)