ਡਾਊਨਲੋਡ

ਪੰਜਾਬੀ ਸਪੈਲਿੰਗ ਚੈੱਕਰ (Punjabi Spell Checker)
ਅੱਖਰ-2016
ਇਸ ਵਿਚ ਸਪੈੱਲ ਚੈੱਕਰ ਤੋਂ ਇਲਾਵਾ ਪੰਜਾਬੀ, ਹਿੰਦੀ, ਸ਼ਾਹਮੁਖੀ ਤੇ ਅੰਗਰੇਜ਼ੀ ਲਈ ਟਾਈਪਿੰਗ ਪੈਡ, ਫੌਂਟ ਕਨਵਰਟਰ, ਅਨੁਵਾਦ, ਲਿਪੀਅੰਤਰਨ, ਓਸੀਆਰ, ਕੋਸ਼ ਆਦਿ ਦੀ ਸਹੂਲਤ ਹੈ। (ਖੋਜਕਾਰ: ਡਾ. ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ)
ਅੱਖਰ-2010
ਇਹ ਇਕ ਵਰਡ ਪ੍ਰੋਸੈੱਸਰ ਹੈ ਜਿਸ ਵਿਚ ਸਪੈੱਲ ਚੈੱਕਰ ਸਮੇਤ ਫੌਂਟ ਕਨਵਰਟਰ, ਲਿਪੀਅੰਤਰਨ, ਅਨੁਵਾਦ, ਕੋਸ਼ ਆਦਿ ਦੀ ਸੁਵਿਧਾ ਹੈ। (ਖੋਜਕਾਰ: ਡਾ. ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ)
ਸੋਧਕ
ਇਸ ਪ੍ਰੋਗਰਾਮ ਨੂੰ ਆਨ-ਲਾਈਨ ਵਰਤਿਆ ਜਾ ਸਕਦਾ ਹੈ। ਇਹ ਅੱਖਰ-ਜੋੜਾਂ ਦੀ ਦਰੁਸਤੀ ਲਈ ਵਰਤਿਆ ਜਾਣ ਵਾਲਾ ਪੰਜਾਬੀ ਸਪੈੱਲ ਚੈੱਕਰ ਹੈ। (ਖੋਜਕਾਰ: ਡਾ. ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ)



© Copyright 2014 All Rights Reserved. Website Designed by Gurpreet Singh (Punjabi Pedia Center)