ਡਾਊਨਲੋਡ

ਪਾਠ ਸੰਪਾਦਨ ਪ੍ਰੋਗਰਾਮ ਅਤੇ ਵਰਡ ਪ੍ਰੋਸੈੱਸਰ (Text Editor & Word Processor)
ਅੱਖਰ-2016
ਇਸ ਵਿਚ ਸਪੈੱਲ ਚੈੱਕਰ ਤੋਂ ਇਲਾਵਾ ਪੰਜਾਬੀ, ਹਿੰਦੀ, ਸ਼ਾਹਮੁਖੀ ਤੇ ਅੰਗਰੇਜ਼ੀ ਲਈ ਟਾਈਪਿੰਗ ਪੈਡ, ਫੌਂਟ ਕਨਵਰਟਰ, ਅਨੁਵਾਦ, ਲਿਪੀਅੰਤਰਨ, ਓਸੀਆਰ, ਕੋਸ਼ ਆਦਿ ਦੀ ਸਹੂਲਤ ਹੈ। (ਖੋਜਕਾਰ: ਡਾ. ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ)
ਬਰਾਹਾ
ਬਰਾਹਾ ਭਾਰਤੀ ਭਾਸ਼ਾਵਾਂ ਨੂੰ ਟਾਈਪ ਕਰਨ ਦਾ ਮਹੱਤਵਪੂਰਨ ਪ੍ਰੋਗਰਾਮ ਹੈ ਜੋ ਭਾਰਤ ਸਰਕਾਰ ਦੇ ਮਿਆਰੀ ਕੀ-ਬੋਰਡ ਇਨਸਕਰਿਪਟ ਨੂੰ ਲਾਗੂ ਕਰਦਾ ਹੈ। ਇਸ ਰਾਹੀਂ ਪਾਠ ਸੰਪਾਦਨਾ ਦਾ ਕੰਮ ਵੀ ਕੀਤਾ ਜਾ ਸਕਦਾ ਹੈ। (ਖੋਜਕਾਰ: ਬਰਾਹਾ ਸਾਫ਼ਟਵੇਅਰ, ਬੰਗਲੌਰ)© Copyright 2014 All Rights Reserved. Website Designed by Gurpreet Singh (Punjabi Pedia Center)