ਡਾਊਨਲੋਡ

ਫੌਂਟ ਕਨਵਰਟਰ (Font Converter)
ਗੁਰਮੁਖੀ ਯੂਨੀਕੋਡ ਫੌਂਟ ਕਨਵਰਟਰ
ਇਹ ਉੱਚ ਮਿਆਰ ਵਾਲਾ ਆਨ-ਲਾਈਨ ਫੌਂਟ ਕਨਵਰਟਰ ਹੈ। (ਖੋਜਕਾਰ: ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ)
ਸੋਧਕ
ਇਹ ਪੰਜਾਬੀ ਦੀ ਆਨ-ਲਾਈਨ ਟਾਈਪਿੰਗ ਪੈਡ ਹੈ। ਇਸ ਵਿਚ ਰਿਵਾਇਤੀ ਫੌਂਟਾਂ ਵਿਚ ਲਿਖੇ ਮੈਟਰ ਨੂੰ ਯੂਨੀਕੋਡ ਵਿਚ ਬਦਲਣ ਦੀ ਸਹੂਲਤ ਹੈ। (ਖੋਜਕਾਰ: ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ)
ਦੁਭਾਸ਼ੀ ਫੌਂਟ ਕਨਵਰਟਰ
ਇਹ ਪੰਜਾਬੀ ਦੇ ਨਾਲ-ਨਾਲ ਅੰਗਰੇਜ਼ੀ ਦੇ ਅੱਖਰਾਂ ਨੂੰ ਬੜੀ ਸਿਆਣਪ ਨਾਲ ਕਨਵਰਟਰ ਕਰਨ ਦੀ ਵਿਸ਼ੇਸ਼ਤਾ ਰੱਖਦਾ ਹੈ। ਇਸ ਵਿਚ ਮੈਟਰ ਦਾ ਫਾਰਮੈਟ ਬਰਕਰਾਰ ਰਹਿੰਦਾ ਹੈ। (ਖੋਜਕਾਰ: ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ)© Copyright 2014 All Rights Reserved. Website Designed by Gurpreet Singh (Punjabi Pedia Center)