ਡਾਊਨਲੋਡ

ਪੰਜਾਬੀ ਫੌਂਟ (Punjabi Fonts)
ਰਾਵੀ ਅਤੇ ਨਿਰਮਲਾ ਫੌਂਟ
ਇਹ ਮਾਈਕਰੋਸਾਫ਼ਟ ਵੱਲੋਂ ਬਣਾਏ ਯੂਨੀਕੋਡ ਆਧਾਰਿਤ ਵਿੰਡੋਜ਼ ਵਿਚ ਪਹਿਲਾਂ ਤੋਂ ਹੀ ਉਪਲਬਧ (ਡਿਫਾਲਟ) ਫੌਂਟ ਹਨ।
ਆਕਾਸ਼ ਫੌਂਟ
ਇਹ ਪੰਜਾਬੀ ਦਾ ਯੂਨੀਕੋਡ ਆਧਾਰਿਤ ਇੱਕ ਅਜਿਹਾ ਫੌਂਟ ਹੈ ਜੋ ਅੰਗਰੇਜ਼ੀ ਦੇ ਅੱਖਰਾਂ ਦਾ ਸਮਰਥਨ ਕਰਦਾ ਹੈ। (ਖੋਜਕਾਰ: ਡਾ. ਕੁਲਬੀਰ ਸਿੰਘ ਥਿੰਦ)
ਅਨਮੋਲ ਲਿਪੀ ਅਤੇ ਅਸੀਸ ਫੌਂਟ
ਅਨਮੋਲ ਲਿਪੀ ਧੁਨੀਆਤਮਕ (ਫੌਨੈਟਿਕ) ਅਤੇ ਅਸੀਸ ਰਮਿੰਗਟਨ ਕਿਸਮ ਦਾ ਫੌਂਟ ਹੈ। (ਖੋਜਕਾਰ: ਡਾ. ਕੁਲਬੀਰ ਸਿੰਘ ਥਿੰਦ)
ਅਨਮੋਲ ਲਿਪੀ ਅਤੇ ਅਸੀਸ ਫੌਂਟ
ਇਹ ਫੌਂਟ ਡਾ. ਕੁਲਬੀਰ ਸਿੰਘ ਥਿੰਦ ਵੱਲੋਂ ਬਣਾਏ ਗਏ ਹਨ। ਅਨਮੋਲ ਲਿਪੀ ਧੁਨੀਆਤਮਕ (ਫੌਨੈਟਿਕ) ਅਤੇ ਅਸੀਸ ਰਮਿੰਗਟਨ ਕਿਸਮ ਦਾ ਫੌਂਟ ਹੈ।
ਕੋਹਾਰਵਾਲਾ ਫੌਂਟ
ਇਹ ਕੋਹਾਰਵਾਲਾ ਦੀ ਹੱਥ ਲਿਖਤ ’ਤੇ ਆਧਾਰਿਤ ਯੂਨੀਕੋਡ ਫੌਂਟ ਹੈ। (ਖੋਜਕਾਰ: ਸਤਨਾਮ ਸਿੰਘ)
ਆਕਾਸ਼ ਫੌਂਟ
ਇਹ ਪੰਜਾਬੀ ਦਾ ਯੂਨੀਕੋਡ ਅਧਾਰਿਤ ਇੱਕ ਅਜਿਹਾ ਫੌਂਟ ਹੈ ਜੋ ਅੰਗਰੇਜ਼ੀ ਦੇ ਅੱਖਰਾਂ ਦਾ ਸਮਰਥਨ ਕਰਦਾ ਹੈ ਤੇ ਡਾ. ਕੁਲਬੀਰ ਸਿੰਘ ਥਿੰਦ ਵੱਲੋਂ ਬਣਾਇਆ ਗਿਆ ਹੈ।
ਹੱਥ ਲਿਖਤ ਫੌਂਟ
ਇਹ ਅੰਗਰੇਜ਼ ਵਿਗਿਆਨੀ ਪਾਲ ਏਲਨ ਗਰੌਸ ਵਾਲੋਂ ਤਿਆਰ ਕੀਤੇ ਹੱਥ ਲਿਖਤ ਫੌਂਟਾਂ ਦਾ ਗੁਲਦਸਤਾ ਹੈ।
ਨੋਟੋ ਫੌਂਟ
ਇਹ ਗੂਗਲ ਦਾ ਬਣਾਇਆ ਯੂਨੀਕੋਡ ਆਧਾਰਿਤ ਖ਼ੂਬਸੂਰਤ ਫੌਂਟ ਹੈ।
ਸਕਲ ਭਾਰਤੀ ਫੌਂਟ
ਭਾਰਤ ਸਰਕਾਰ ਦੇ ਅਦਾਰੇ ‘ਸੀ-ਡੈੱਕ’ ਵੱਲੋਂ ਤਿਆਰ ਕੀਤਾ ਯੂਨੀਕੋਡ ਫੌਂਟ© Copyright 2014 All Rights Reserved. Website Designed by Gurpreet Singh (Punjabi Pedia Center)