ਸਿਖਲਾਈ ਪ੍ਰੋਗਰਾਮ

ਪੰਜਾਬੀ ਵਰਤੋਂਕਾਰਾਂ ਨੂੰ ਪੰਜਾਬੀ ਵਿਚ ਕੰਪਿਊਟਰ ਬਾਰੇ ਪੇਸ਼ ਆਉਂਦੀਆਂ ਸਮੱਸਿਆਵਾਂ ਦੇ ਹੱਲ ਲਈ ਯੂਨੀਵਰਸਿਟੀ ਵਿਖੇ 'ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ' ਦੀ ਸਥਾਪਨਾ ਕੀਤੀ ਗਈ ਹੈ। ਇਸ ਕੇਂਦਰ ਦੇ ਮੰਤਵਾਂ ਵਿਚੋਂ ਇੱਕ ਮੰਤਵ ਪੰਜਾਬੀ ਕੰਪਿਊਟਰ ਦੀ ਵਰਤੋਂ ਸਬੰਧੀ ਸਿਖਲਾਈ ਦੇਣਾ ਹੈ। ਵਰਕਸ਼ਾਪਾਂ ਸਬੰਧੀ ਵੇਰਵਾ ਨਿਮਨ ਅਨੁਸਾਰ ਹੈ:

 

1.    ਹਰੇਕ ਬੈਚ ਵਿਚ ਸਿੱਖਿਆਰਥੀਆਂ ਦੀ ਗਿਣਤੀ: 15
2.    ਬੈਚ ਵੰਡ : ਅਧਿਆਪਨ, ਗੈਰ-ਅਧਿਆਪਨ/ਤਕਨੀਕੀ ਸਟਾਫ਼ ਅਤੇ ਖੋਜ ਵਿਦਿਆਰਥੀਆਂ ਦੇ ਵੱਖ-ਵੱਖ ਬੈਚ
3.   ਤਰਜ਼ੀਹ: ਪਹਿਲਾਂ ਹੀ ਕੰਪਿਊਟਰ ਬਾਰੇ (ਅੰਗਰੇਜ਼ੀ 'ਚ) ਆਮ ਜਾਣਕਾਰੀ ਰੱਖਣ ਵਾਲਿਆਂ ਅਤੇ ਪਹਿਲਾਂ ਅਰਜ਼ੀ ਦੇਣ ਵਾਲਿਆਂ ਨੂੰ ਤਰਜ਼ੀਹ
4.   ਕਲਾਸਾਂ ਦਾ ਸਮਾਂ: ਸ਼ਾਮੀ 2.30 ਤੋਂ 5.00 ਵਜੇ ਤੱਕ
5.   ਸਥਾਨ: ਯੂਨੀਵਰਸਿਟੀ ਕੰਪਿਊਟਰ ਸੈਂਟਰ ਦੀ ਲੈਬ
6.   ਚੋਣ: ਲੜੀ ਨੰ 3 ਤਹਿਤ ਤਰਜੀਹੀ ਆਧਾਰ 'ਤੇ ਚੋਣ ਕਰਕੇ ਫ਼ੋਨ/ਈ-ਮੇਲ ਰਾਹੀਂ ਸੂਚਿਤ ਕਰਕੇ ਸਹਿਮਤੀ ਲਈ ਜਾਵੇਗੀ
7.   ਫ਼ੀਸ: 300/- (ਸਿਰਫ਼ ਅਧਿਆਪਨ ਅਤੇ ਗੈਰ ਅਧਿਆਪਨ/ਤਕਨੀਕੀ ਸਟਾਫ਼ ਲਈ)
 
 
ਪਹਿਲਾ ਦਿਨ
ਕੰਪਿਊਟਰ ਬਾਰੇ ਜਾਣ-ਪਛਾਣ
 
ਦੂਜਾ ਦਿਨ
ਪੰਜਾਬੀ ਟਾਈਪਿੰਗ-1
 
ਤੀਜਾ ਦਿਨ
ਪੰਜਾਬੀ ਟਾਈਪਿੰਗ-2
 
ਚੌਥਾ ਦਿਨ
ਯੂਨੀਕੋਡ ਪ੍ਰਣਾਲੀ
 
ਪੰਜਵਾਂ ਦਿਨ
ਇੰਟਰਨੈੱਟ 'ਤੇ ਪੰਜਾਬੀ ਦੀ ਵਰਤੋਂ
 
ਛੇਵਾਂ ਦਿਨ
ਪੰਜਾਬੀ ਸਾਫਟਵੇਅਰਾਂ ਦੀ ਵਰਤੋਂ
 
ਸੱਤਵਾਂ ਦਿਨ
ਫੁਟਕਲ
 
 
© Copyright 2014 All Rights Reserved. Website Designed by Gurpreet Singh (Punjabi Pedia Center)