ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕੋਰਸ/ਵਰਕਸ਼ਾਪ: ਕੋਰਸ (ਸਰਟੀਫਿਕੇਟ ਇਨ ਪੰਜਾਬੀ ਕੰਪਿਊਟਿੰਗ)

ਪਾਠਕ੍ਰਮ ਅਤੇ ਪ੍ਰੀਖਿਆ ਦਾ ਵੇਰਵਾ 

 

ਕੁੱਲ ਅੰਕ: 500 

ਕੁੱਲ ਪੜ੍ਹਾਈ ਘੰਟੇ: 120

 

ਪੇਪਰ

ਵਿਸ਼ਾ

ਮੁੱਖ/ ਬਾਹਰੀ ਪ੍ਰੀਖਿਆ

ਅੰਦਰੂਨੀ ਮੁਲਾਂਕਣ

ਕੁੱਲ ਅੰਕ

ਪਾਸ ਅੰਕ

ਸਪਤਾਹਿਕ ਪੜ੍ਹਾਈ ਘੰਟੇ

ਪ੍ਰੀਖਿਆ ਅਵਧੀ

CCPC-1

ਪੰਜਾਬੀ ਕੰਪਿਊਟਰ

80

20

100

35

2 ਘੰਟੇ

3 ਘੰਟੇ

CCPC-2

ਇੰਟਰਨੈੱਟ ਅਤੇ ਵੈੱਬ ਤਕਨਾਲੋਜੀ

80

20

100

35

2 ਘੰਟੇ

3 ਘੰਟੇ

CCPC-3

ਸਾਫਟਵੇਅਰ ਲੈਬ-1 (ਵਿੰਡੋਜ਼ ਅਤੇ ਐੱਮਐੱਸ ਆਫਿਸ)

60

40

100

35

2 ਘੰਟੇ

3 ਘੰਟੇ

CCPC-4

ਸਾਫਟਵੇਅਰ ਲੈਬ-2 (ਪੰਜਾਬੀ ਕੰਪਿਊਟਰ)

60

40

100

35

2 ਘੰਟੇ

3 ਘੰਟੇ

CCPC-5

ਸਾਫਟਵੇਅਰ ਲੈਬ-3 (ਇੰਟਰਨੈੱਟ ਅਤੇ ਵੈੱਬ ਤਕਨਾਲੋਜੀ)

60

40

100

35

2 ਘੰਟੇ

3 ਘੰਟੇ

 


 ਕੋਰਸ ਦਾ ਪੂਰਾ ਪਾਠਕ੍ਰਮ ਡਾਊਨਲੋਡ ਕਰੋ

==================================================================

 

ਕੋਰਸ/ਵਰਕਸ਼ਾਪ: ਵਰਕਸ਼ਾਪ (ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ)

ਪਾਠਕ੍ਰਮ

 

ਪਹਿਲਾ ਦਿਨ

ਕੰਪਿਊਟਰ ਬਾਰੇ ਜਾਣ-ਪਛਾਣ

  

ਦੂਜਾ ਦਿਨ

ਪੰਜਾਬੀ ਟਾਈਪਿੰਗ-1

  

ਤੀਜਾ ਦਿਨ

ਪੰਜਾਬੀ ਟਾਈਪਿੰਗ-2

 

ਚੌਥਾ ਦਿਨ

ਯੂਨੀਕੋਡ ਪ੍ਰਣਾਲੀ

 

ਪੰਜਵਾਂ ਦਿਨ

ਇੰਟਰਨੈੱਟ 'ਤੇ ਪੰਜਾਬੀ ਦੀ ਵਰਤੋਂ

 

ਛੇਵਾਂ ਦਿਨ

ਪੰਜਾਬੀ ਸਾਫਟਵੇਅਰਾਂ ਦੀ ਵਰਤੋਂ

 

ਸੱਤਵਾਂ ਦਿਨ

ਫੁਟਕਲ

 

 

ਵਰਕਸ਼ਾਪ ਦਾ ਪੂਰਾ ਪਾਠਕ੍ਰਮ ਡਾਊਨਲੋਡ ਕਰੋ
© Copyright 2014 All Rights Reserved. Website Designed by Gurpreet Singh (Punjabi Pedia Center)