ਨਵੇਂ ਕੋਰਸਾਂ ਵਿਚ ਦਾਖਲੇ ਸਬੰਧੀ ਸੂਚਨਾ

 

ਦੂਜਾ ਕਰੈਸ਼ ਕੋਰਸ: ਟਾਈਪ ਸੈਟਿੰਗ ਅਤੇ ਪ੍ਰਕਾਸ਼ਨਾਂ

 

ਕਰੈਸ਼ ਕੋਰਸ ਦਾ ਵਿਸ਼ਾ

ਟਾਈਪ ਸੈਟਿੰਗ ਅਤੇ ਪ੍ਰਕਾਸ਼ਨਾਂ

ਘੱਟੋ-ਘੱਟ ਯੋਗਤਾ

ਪੰਜਾਬੀ ਟਾਈਪਿੰਗ ਜਾਣਦਾ ਹੋਵੇ

ਕੋਰਸ ਦਾ ਪਾਠਕ੍ਰਮ

ਮਾਈਕਰੋਸਾਫ਼ਟ ਪਬਲਿਸ਼ਰ: ਮਾਸਟਰ ਪੇਜ, ਪੇਜ ਲੇਆਊਟ, ਟੈਕਸਟ ਬਾਕਸ, ਕਾਲਮ, ਫੋਟੋਆਂ, ਟੇਬਲਾਂ, ਵਰਡ ਆਰਟ ਆਦਿ ਨਾਲ ਕੰਮ ਕਰਨਾ

ਕੋਰਸ ਦਾ ਮੰਤਵ

 ਵਿਦਿਆਰਥੀਆਂ ਨੂੰ ਥੀਸਿਸ/ਪੁਸਤਕ ਦੀ ਟਾਈਪ ਸੈਟਿੰਗ ਦੀ ਸਿਖਲਾਈ ਦੇ ਕੇ ਆਤਮ ਨਿਰਭਰ ਬਣਾਉਣਾ

 ਮਿਆਰੀ ਯੂਨੀਕੋਡ ਅਧਾਰਿਤ ਫੌਂਟਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ

ਕੋਰਸ ਲਈ ਆਰਜ਼ੀ ਤਾਰੀਖ਼

ਮਈ, 2017

 


ਫੀਸਾਂ ਬਾਰੇ ਵੇਰਵਾ

 

ਤਿਮਾਹੀ ਸਰਟੀਫ਼ਿਕੇਟ ਕੋਰਸ

6000/-

(ਇਸ ਕੋਰਸ ਲਈ ਦਾਖ਼ਲਾ ਪਹਿਲਾਂ ਤੈਅ ਸ਼ਰਤਾਂ ਮੁਤਾਬਿਕ ਯੂਨੀਵਰਸਿਟੀ ਦੇ ‘ਦਾਖ਼ਲਾ ਸੈੱਲ’ ਵੱਲੋਂ ਕੀਤਾ ਜਾਂਦਾ ਹੈ)

ਸੱਤ ਰੋਜ਼ਾ ਵਰਕਸ਼ਾਪ

1)    ਅਧਿਆਪਕ, ਕਰਮਚਾਰੀ ਅਤੇ ਰੈਗੂਲਰ ਰਿਸਰਚ ਸਕਾਲਰ: 500/-

2)   ਯੂਨੀਵਰਸਿਟੀ ਦੇ ਵਿਦਿਆਰਥੀ/ਸਿਖਿਆਰਥੀ: 250/-

3)   ਯੂਨੀਵਰਸਿਟੀ ਤੋਂ ਬਾਹਰਲੇ ਘੱਟੋ-ਘੱਟ ਗ੍ਰੈਜੂਏਟ ਵਿਦਿਆਰਥੀ: 800/-

(ਯੂਨੀਵਰਸਿਟੀ ਵਿਖੇ ਜੂਨ 2014 ਜਾਂ ਇਸ ਤੋਂ ਬਾਅਦ ਦਾਖ਼ਲ/ਐਨਰੋਲ ਹੋਏ ਪੀ-ਐੱਚ ਡੀ ਅਤੇ ਐਮ-ਫਿੱਲ ਦੇ ਪੰਜਾਬੀ ਮਾਧਿਅਮ ਵਿਚ ਥੀਸਿਸ ਲਿਖਣ ਵਾਲੇ ਵਿਦਿਆਰਥੀਆਂ ਲਈ ਜ਼ਰੂਰੀ, ਅਜਿਹੇ ਵਿਦਿਆਰਥੀਆਂ ਨੂੰ ਦਾਖ਼ਲੇ ਵਿਚ ਪਹਿਲ ਮਿਲੇਗੀ )

ਤਿੰਨ ਰੋਜ਼ਾ ਕਰੈਸ਼ ਕੋਰਸ

1)    ਅਧਿਆਪਕ, ਕਰਮਚਾਰੀ ਅਤੇ ਰੈਗੂਲਰ ਰਿਸਰਚ ਸਕਾਲਰ: 300/-

2)    ਯੂਨੀਵਰਸਿਟੀ ਦੇ ਵਿਦਿਆਰਥੀ/ਸਿਖਿਆਰਥੀ: 150/-

3)    ਯੂਨੀਵਰਸਿਟੀ ਤੋਂ ਬਾਹਰਲੇ ਵਿਦਿਆਰਥੀ: 500/-

ਤਿੰਨ ਰੋਜ਼ਾ ਰਿਫਰੈਸ਼ਰ ਕੋਰਸ

300/-


ਸਾਲ 2017 ਵਿਚ ਕਰਵਾਏ ਜਾਣ ਵਾਲੇ ਕੋਰਸਾਂ ਦੀ ਸੂਚੀ

 

ਕਰੈਸ਼ ਕੋਰਸ:

ਪੰਜਾਬੀ ਟਾਈਪਿੰਗ ਅਤੇ ਯੂਨੀਕੋਡ ਪ੍ਰਣਾਲੀ

27ਵੀਂ ਵਰਕਸ਼ਾਪ 

ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ

28ਵੀਂ ਵਰਕਸ਼ਾਪ 

ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ

ਕਰੈਸ਼ ਕੋਰਸ:

ਟਾਈਪ ਸੈਟਿੰਗ ਅਤੇ ਪ੍ਰਕਾਸ਼ਨਾਂ

ਕਰੈਸ਼ ਕੋਰਸ:

ਇੰਟਰਨੈੱਟ ‘ਤੇ ਪੰਜਾਬੀ ਦੀ ਵਰਤੋਂ

ਕਰੈਸ਼ ਕੋਰਸ:

ਡਿਜੀਟਲ ਲੈਣ-ਦੇਣ

ਕਰੈਸ਼ ਕੋਰਸ:

ਪੰਜਾਬੀ ਵਿਚ ਬਲੌਗ ਬਣਾਉਣਾ

ਕਰੈਸ਼ ਕੋਰਸ:

ਅੱਖਰ-2016

ਕਰੈਸ਼ ਕੋਰਸ:

ਪੰਜਾਬੀ ਅਧਿਆਪਨ ਵਿਚ ਕੰਪਿਊਟਰ ਦੀ ਵਰਤੋਂ

ਕਰੈਸ਼ ਕੋਰਸ:

ਸਮਾਰਟ ਫੋਨ ਦੀ ਵਰਤੋਂ ਤੇ ਸਾਵਧਾਨੀਆਂ

ਕਰੈਸ਼ ਕੋਰਸ:

ਸਾਊਂਡ ਅਤੇ ਵੀਡੀਓ ਐਡਿਟਿੰਗ

ਰਿਫਰੈਸ਼ਰ ਕੋਰਸ:

ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ

29ਵੀਂ ਵਰਕਸ਼ਾਪ 

ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ

ਸਰਟੀਫ਼ਿਕੇਟ ਕੋਰਸ 

120 ਘੰਟਿਆਂ ਦਾ ਤਿਮਾਹੀ (ਸਰਟੀਫ਼ਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ) ਕੋਰਸ

ਕਰੈਸ਼/ਰਿਫਰੈਸ਼ਰ ਕੋਰਸ/ਵਰਕਸ਼ਾਪ 

ਕਰੈਸ਼/ਰਿਫਰੈਸ਼ਰ ਕੋਰਸ/ਵਰਕਸ਼ਾਪ

ਕਰੈਸ਼/ਰਿਫਰੈਸ਼ਰ ਕੋਰਸ/ਵਰਕਸ਼ਾਪ 


ਕੋਰਸ ਸੂਚੀ, ਦਾਖਲੇ ਬਾਰੇ ਯੋਗਤਾਵਾਂ, ਕੋਰਸ ਦਾ ਪਾਠਕ੍ਰਮ ਅਤੇ ਮੰਤਵ

 

ਮਿੱਥੀਆਂ ਗਈਆਂ ਤਾਰੀਖ਼ਾਂ ਆਰਜੀ ਹਨ। ਜਿਹੜੇ ਗਰੁੱਪ ਲਈ ਬਿਨੈ-ਪੱਤਰ ਪਹਿਲਾਂ ਆ ਜਾਂਦੇ ਹਨ ਉਹ ਕਰੈਸ਼ ਕੋਰਸ ਪਹਿਲਾਂ ਲਗਾਇਆ ਜਾ ਸਕਦਾ ਹੈ।

 

ਪੀਡੀਐੱਫ ਡਾਊਨਲੋਡ ਕਰੋ


ਬਿਨੈ-ਪੱਤਰ ਲਈ ਪ੍ਰੋਫਾਰਮਾ

 

ਪ੍ਰੋਫਾਰਮਾ ਡਾਊਨਲੋਡ ਕਰੋ
© Copyright 2014 All Rights Reserved. Website Designed by Gurpreet Singh (Punjabi Pedia Center)