ਝਲਕ
ਪੰਜਾਬੀ ਯੂਨੀਵਰਸਿਟੀ ਵੱਲੋਂ ਦੋ ਨਵੇਂ ਸਾਫ਼ਟਵੇਅਰ ਯੂਨੀ-ਟਾਈਪ (ਯੂਨੀਕੋਡ ਰਾਵੀ 'ਚ ਟਾਈਪ ਕਰਨ ਲਈ) ਅਤੇ ਸੋਧਕ (ਆਨ-ਲਾਈਨ ਪੰਜਾਬੀ ਸਪੈੱਲ ਚੈੱਕਰ) ਜਾਰੀ ****ਆਫ਼-ਲਾਈਨ ਸਪੈੱਲ ਚੈੱਕਰ ਵੀ ਜਲਦੀ ਬਣਨ ਦੀ ਆਸ**** ਪੰਜਾਬੀ ਕੰਪਿਊਟਰ ਬਾਰੇ 6 ਰੰਗਦਾਰ ਪੋਸਟਰ ਅਤੇ ਸਾਫ਼ਟਵੇਅਰਾਂ ਦੀ ਸੀਡੀ ਖ਼ਰੀਦਣ ਲਈ ਯੂਨੀਵਰਸਿਟੀ ਕਿਤਾਬ ਘਰ (ਫ਼ੋਨ 0175-3046533) ਨਾਲ ਸੰਪਰਕ ਕਰੋ।  
Untitled Document

ਸਿਖਲਾਈ ਪ੍ਰੋਗਰਾਮ

ਯੂਨੀਵਰਸਿਟੀ ਦੇ ਅਧਿਆਪਕਾਂ, ਗੈਰ-ਅਧਿਆਪਨ/ਤਕਨੀਕੀ ਸਟਾਫ਼ ਅਤੇ ਖੋਜ ਵਿਦਿਆਰਥੀਆਂ ਲਈ ਲੜੀਵਾਰ ਸੱਤ ਰੋਜ਼ਾ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਅੱਗੇ ਪੜ੍ਹੋ...

ਸਾਨੂੰ ਲਿਖੋ

ਜੇ ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ ਸਮੇਂ ਆਪ ਨੂੰ ਕੋਈ ਸਮੱਸਿਆ ਪੇਸ਼ ਆ ਰਹੀ ਹੈ ਤਾਂ ਤੁਸੀਂ ਇਸ ਪੰਨੇ ਰਾਹੀਂ ਆਪਣੀ ਸਮੱਸਿਆ ਸਾਂਝੀ ਕਰ ਸਕਦੇ ਹੋ। ਇਸ ਪੰਨੇ 'ਤੇ ਬਲੌਗ ਦੀ ਸ਼ਕਤੀਸ਼ਾਲੀ ਸੁਵਿਧਾ ਜੋੜੀ ਗਈ ਹੈ।

ਅੱਗੇ ਪੜ੍ਹੋ...

ਡਾਊਨਲੋਡ

ਪੰਜਾਬੀ ਦੇ ਮਹੱਤਵਪੂਰਨ ਸਾਫ਼ਟਵੇਅਰਾਂ ਨੂੰ ਇਸ ਪੰਨੇ ਤੇ ਡਾਊਨਲੋਡ ਕਰਨ ਲਈ ਰੱਖਿਆ ਗਿਆ ਹੈ। ਇਹ ਸਾਫ਼ਟਵੇਅਰ ਵੱਖ-ਵੱਖ ਸੰਸਥਾਵਾਂ/ਵਿਅਕਤੀਆਂ ਵੱਲੋਂ ਵਿਕਸਿਤ ਕੀਤੇ ਗਏ ਹਨ।

ਅੱਗੇ ਪੜ੍ਹੋ...

ਸੰਦੇਸ਼

ਡਾ. ਜਸਪਾਲ ਸਿੰਘ
ਵਾਈਸ-ਚਾਂਸਲਰ

ਕੋਈ ਵੀ ਦੇਸ਼ ਸਿੱਖਿਆ, ਪ੍ਰਸ਼ਾਸਨ ਅਤੇ ਹੋਰ ਖੇਤਰਾਂ ਵਿਚ ਮਾਤ-ਭਾਸ਼ਾ ਨੂੰ ਅਪਣਾਏ ਬਿਨਾਂ ਚੰਗੀ ਉੱਨਤੀ ਨਹੀਂ ਕਰ ਸਕਦਾ। ਕਿਉਂਕਿ ਮਾਤ-ਭਾਸ਼ਾ ਰਾਹੀਂ ਹੀ ਇਹ ਕਾਰਜ ਸੁਚਾਰੂ ਅਤੇ ਸਫਲ ਰੂਪ ਵਿਚ ਕੀਤੇ ਜਾ ਸਕਦੇ ਹਨ। ਕੰਪਿਊਟਰ ਵੀ ਮਨੁੱਖ ਦੇ ਜੀਵਨ ਵਿਚ ਮਾਤ-ਭਾਸ਼ਾ ਵਾਂਗ ਹੀ ਪ੍ਰਵੇਸ਼ ਕਰ ਗਿਆ ਹੈ ਅਤੇ ਕੰਪਿਊਟਰ ਦੀ ਵਰਤੋਂ ਬਗ਼ੈਰ ਮਾਤ-ਭਾਸ਼ਾ ਨਾਲ ਜੁੜੇ ਕਾਰਜ ਵੀ ਸਫ਼ਲਤਾਂ ਨਾਲ ਨਹੀਂ ਕੀਤੇ ਜਾ ਸਕਦੇ।

ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਹੀ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪ੍ਰਚਾਰ ਪ੍ਰਸਾਰ ਲਈ ਕੀਤੀ ਗਈ ਸੀ। ਇਸ ਲਈ ਪੰਜਾਬੀ ਯੂਨੀਵਰਸਿਟੀ ਦੀ ਇਹ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ ਕਿ ਕੰਪਿਊਟਰ ਦੀ ਪੰਜਾਬੀ ਭਾਸ਼ਾ ਰਾਹੀਂ ਵਰਤੋਂ ਦਾ ਹੁਨਰ ਹਾਸਲ ਕਰਨ ਲਈ ਪੰਜਾਬੀ ਜਗਤ ਦੀ ਮਦਦ ਲਈ ਜਤਨ ਕਰੇ। ਮੈਨੂੰ ਪੂਰਾ ਵਿਸ਼ਵਾਸ ਹੈ 'ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ' ਰਾਹੀ ਪੰਜਾਬੀ ਯੂਨੀਵਰਸਿਟੀ ਆਪਣੀ ਇਹ ਜ਼ਿੰਮੇਵਾਰੀ ਨਿਭਾਉਣ ਵਿਚ ਹੋਰ ਯਤਨਸ਼ੀਲ ਹੋ ਸਕੇਗੀ। ਸੋ ਕੇਂਦਰ ਨੂੰ ਇਸ ਯਤਨ ਲਈ ਵਧਾਈ ਦੇਂਦਾ ਹਾਂ ਅਤੇ ਸਮੂਹ ਪੰਜਾਬੀਆਂ ਨੂੰ ਸੱਦਾ ਦੰਦਾ ਹਾਂ ਕਿ ਉਹ ਇਸ ਕੇਂਦਰ ਦਾ ਭਰਪੂਰ ਲਾਭ ਉਠਾਉਣ।

ਮੰਤਵ

 

 

ਪਾਠਕ੍ਰਮ

ਪਹਿਲਾ ਦਿਨ

ਕੰਪਿਊਟਰ ਬਾਰੇ ਜਾਣ-ਪਛਾਣ

1.1 ਕੰਪਿਊਟਰ ਪ੍ਰਣਾਲੀ

1.2 ਨਾਮਕਰਨ

1.3 ਪਰਿਭਾਸ਼ਾ

1.4 ਕਾਰਜ-ਪ੍ਰਣਾਲੀ

1.5 ਵਰਤੋਂ

1.6 ਇਨਪੁਟ, ਆਉਟਪੁਟ, ਸਟੋਰੇਜ ਭਾਗ ਅਤੇ ਮੈਮਰੀ

1.7 ਕੰਪਿਊਟਰ ਹਾਰਡਵੇਅਰ ਅਤੇ ਸਾਫ਼ਟਵੇਅਰ

1.8 ਛੋਟੇ ਸ਼ਬਦ

1.9 ਪੰਜਾਬੀ ਸਾਫ਼ਟਵੇਅਰ ਸੀਡੀ

ਦੂਜਾ ਦਿਨ

ਪੰਜਾਬੀ ਟਾਈਪਿੰਗ-1

2.1 ਵਰਡ ਪ੍ਰੋਸੈੱਸਰ

2.2 ਐੱਮਐੱਸ ਵਰਡ

2.3 ਵਰਡ ਖੋਲ੍ਹਣਾ

2.4 ਫਾਈਲ ਬਣਾਉਣਾ/ਟਾਈਪ ਕਰਨਾ

2.5 ਵਰਡ ਬੰਦ ਕਰਨਾ

2.6 ਵਰਡ ਮੀਨੂ

2.7 ਟੇਬਲ `ਚ ਕੰਮ ਕਰਨਾ

2.8 ਕੀ-ਬੋਰਡ ਸ਼ਾਰਟਕੱਟ

2.9 ਪੰਜਾਬੀ ਟਾਈਪਿੰਗ ਦੀਆਂ ਵੱਖ ਵੱਖ ਵਿਧੀਆਂ

2.10 ਪੰਜਾਬੀ ਫੌਂਟ

ਤੀਜਾ ਦਿਨ

ਪੰਜਾਬੀ ਟਾਈਪਿੰਗ-2

3.1 ਪੰਜਾਬੀ ਵਿਚ ਟਾਈਪ ਕਰਨਾ

3.2 ਕਰੈਕਟਰ ਮੈਪ ਦੀ ਵਰਤੋਂ

3.3 ਵਿਸ਼ੇਸ਼ ਚਿੰਨ੍ਹ ਪਾਉਣਾ

3.4 ਫੌਂਟ ਬਦਲਣ ਦਾ ਕੀ-ਬੋਰਡ ਸ਼ਾਰਟਕੱਟ ਬਣਾਉਣਾ

3.5 ਵਿਸ਼ੇਸ਼ ਅੱਖਰ ਪਾਉਣ ਦਾ ਕੀ-ਬੋਰਡ ਸ਼ਾਰਟਕੱਟ

3.6 ਸ਼ਬਦ ਦਾ ਪਹਿਲਾ ਅੱਖਰ ਬਦਲਣ ਦੀ ਸਮੱਸਿਆ ਨੂੰ ਠੀਕ ਕਰਨਾ

3.7 ਹੋੜਾ ਨਾ ਪੈਣਾ

3.8 ਪੁੱਠਾ ਕੌਮਾ ਨਾ ਪੈਣਾ

3.9 ਸਤਲੁਜ ਫੌਂਟ ਦੀ ਸਮੱਸਿਆ

3.10 ਆਟੋ ਕੋਰੈਕਟ ਵਿਕਲਪ ਦੀ ਵਰਤੋਂ

3.11 ਪੰਨਾ ਨੰਬਰ ਗੁਰਮੁਖੀ ਅੱਖਰਾਂ ਵਿਚ ਪਾਉਣੇ

3.12 ਫੁੱਟ-ਨੋਟ ਲਗਾਉਣੇ ਅਤੇ ਫੁੱਟ-ਨੋਟ ਵਿਚ ਵਿਸ਼ੇਸ਼ ਚਿੰਨ੍ਹਾਂ ਦੀ ਵਰਤੋਂ ਕਰਨੀ

 

ਚੌਥਾ ਦਿਨ

ਯੂਨੀਕੋਡ ਪ੍ਰਣਾਲੀ

4.1 ਯੂਨੀਕੋਡ ਪ੍ਰਣਾਲੀ

4.2 ਵਿੰਡੋਜ਼ ਐਕਸਪੀ ਵਾਲੇ ਕੰਪਿਊਟਰ ਨੂੰ ਯੂਨੀਕੋਡ ਦੇ ਅਨੁਕੂਲ ਬਣਾਉਣਾ

4.3 ਯੂਨੀਕੋਡ ਆਧਾਰਿਤ ਕੀ-ਬੋਰਡ ਇੰਸਟਾਲ ਕਰਨਾ

4.4 ਯੂਨੀਕੋਡ ‘ਚ ਸਿੱਧਾ ਟਾਈਪ ਕਰਨਾ

4.5 ਯੂਨੀਕੋਡ ਦੇ ਲਾਭ

4.6 ਪੰਜਾਬੀ ਨਾਵਾਂ ਦੀ ਸੂਚੀ ਨੂੰ ਕ੍ਰਮ ‘ਚ ਲਗਾਉਣਾ

4.8 ਫੌਂਟ ਬਦਲਣਾ

4.7 ਫਾਈਲਾਂ/ਫੋਲਡਰਾਂ ਦੇ ਨਾਂ ਪੰਜਾਬੀ ਵਿਚ ਰੱਖਣਾ ਅਤੇ ਲੱਭਣਾ

ਪੰਜਵਾਂ ਦਿਨ

ਇੰਟਰਨੈੱਟ `ਤੇ ਪੰਜਾਬੀ ਦੀ ਵਰਤੋਂ

5.1 ਇੰਟਰਨੈੱਟ

5.2 ਈ-ਮੇਲ

5.3 ਵੈੱਬਸਾਈਟ ਖੋਲਣਾ

5.4 ਵੈੱਬ ਸਰਚ ਕਰਨਾ

5.5 ਪੰਜਾਬੀ `ਚ ਈ-ਮੇਲ ਭੇਜਣਾ

5.6 ਪੰਜਾਬੀ `ਚ ਵੈੱਬ ਸਰਚ ਕਰਨਾ

5.7 ਹਿੰਦੀ ਤੋਂ ਪੰਜਾਬੀ ਅਨੁਵਾਦ

5.8 ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ

5.9 ਰੋਮਨ ਤੋਂ ਹਿੰਦੀ ਲਿਪੀਅੰਤਰਨ

5.10 ਅੰਗਰੇਜ਼ੀ ਤੋਂ ਹਿੰਦੀ ਅਨੁਵਾਦ

5.11 ਗੁਰਮੁਖੀ ਤੋਂ ਸ਼ਾਹਮੁਖੀ ਲਿਪੀਅੰਤਰਨ

5.12 ਪੰਜਾਬੀ ਅਧਿਐਨ/ਅਧਿਆਪਨ ਵੈੱਬਸਾਈਟਾਂ

5.13 ਆਨ-ਲਾਈਨ ਸ਼ਬਦ ਕੋਸ਼

 

ਛੇਵਾਂ ਦਿਨ

ਪੰਜਾਬੀ ਸਾਫਟਵੇਅਰਾਂ ਦੀ ਵਰਤੋਂ

6.1 ਜੀ ਟਰਾਂਸ

6.2 ਜੀ-ਲਿਪੀਕਾ

6.3 ਈਸ਼ਰ ਮਾਈਕਰੋਮੀਡੀਆ

6.4 ਪੰਜਾਬੀ ਗਿਆਨ ਸੀਡੀ

6.5 ਟਾਈਪਿੰਗ ਗੁਰੂ

6.6 ਉੱਚਤਮ ਕੇਂਦਰ ਦੇ ਪ੍ਰੋਗਰਾਮ

6.7 ਅੰਗਰੇਜ਼ੀ-ਪੰਜਾਬੀ ਕੋਸ਼ (ਡੈਸਕਟਾਪ ਸੰਸਕਰਨ)

6.8 ਅੰਗਰੇਜ਼ੀ-ਪੰਜਾਬੀ ਕੋਸ਼ (ਮੋਬਾਇਲ ਸੰਸਕਰਨ)

6.9 ਗੁਰ-ਟਾਈਪ

6.10 ਯੂਨੀਕੋਡ ਕੀ-ਬੋਰਡ ਲੇਆਉਟ ਪ੍ਰੋਗਰਾਮ

6.11 ਪੰਜਾਬੀ ਰੂਪ-ਵਿਗਿਆਨਕ ਵਿਸ਼ਲੇਸ਼ਕ

6.12 ਕਿਸ਼ਨ ਮਾਈਕਰੋਮੀਡੀਆ

6.15 ਗੂਗਲ ਲਿਪੀਅੰਤਰਨ ਟੂਲ

6.14 ਭਾਸ਼ਾ ਇੰਟਰਫੇਸ ਪੈਕ

6.13 ਗੁਰਮੁਖੀ ਯੂਨੀਕੋਡ ਫੌਂਟ ਕਨਵਰਟਰ

 

ਸੱਤਵਾਂ ਦਿਨ

ਫੁਟਕਲ

7.1 ਕੰਪਿਊਟਰ ਦੀ ਖ਼ਰੀਦ

7.2 ਕੰਪਿਊਟਰ ਦੀ ਵਰਤੋਂ ਸਮੇਂ ਸਾਵਧਾਨੀਆਂ

7.3 ਕੰਪਿਊਟਰ ਵਾਈਰਸ

7.4 ਐਂਟੀ ਵਾਈਰਸ

7.5 ਕੰਪਿਊਟਰ ਦੀ ਰਫ਼ਤਾਰ ਵਧਾਉਣੀ

 

 

 

 

 


© Copyright 2014 All Rights Reserved. Website Designed by Gurpreet Singh Handa