ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਦੀ ਵੈਬਸਾਈਟ ਤੇ ਜੀ.ਆਰ.ਐਮ.ਐਸ. ਪੋਰਟਲ ਤੇ ਸ਼ਿਕਾਇਤਾਂ ਦੇ ਜਵਾਬ ਅਸੀਸ ਫੌਂਟ ਵਿੱਚ ਅਡਵਾਂਸਡ ਸੈਂਟਰ ਯੂਨੀਟਾਈਪ ਕੀਬੋਰਡ ਨਾਲ ਟਾਈਪ ਕਰਨ ਤੋਂ ਬਾਅਦ ਜਦੋਂ ਅਪਲੋਡ ਕੀਤਾ ਜਾਂਦਾ ਹੈ ਤਾਂ ਟੈਕਸਟ ਪੁੱਠੇ ਸਵਾਲੀਆ ਨਿਸ਼ਾਨਾਂ ਵਿੱਚ ਬਦਲੀ ਜਾਂਦੀ ਹੈ । ਕੀ ਇਸ ਦਾ ਹੱਲ ਨਿੱਕਲ ਸਕਦਾ ਹੈ?
 
Sukhwinder Singh, 5 ਮਹੀਨੇ ਪਹਿਲਾਂ

ਸਵਾਲ : ਸਰ, ਕੀ ਅੱਖਰ 2016 ਵਰਗਾ ਕੋਈ ਸੋਫਟਵੇਅਰ ਐਂਡੋਰਾਇਡ ਫੋਨਾਂ ਲਈ ਉਪਲਬਧ ਹੈ?
 
ਇੰਦਰਜੀਤ ਸਿੰਘ, 1 ਸਾਲ ਪਹਿਲਾਂ
ਜਵਾਬ :ਇੰਦਰਜੀਤ ਜੀ ਐਂਡੋਰਾਇਡ ਫੋਨ ਲਈ Office ਹੈ, ਪਰ ਅੱਖਰ ਕੇਵਲ ਵਿੰਡੋਜ਼ ਲਈ ਹੀ ਹੈ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 1 ਸਾਲ ਪਹਿਲਾਂ

ਸਵਾਲ : ਸਰ ਕੰਪਿਊਟਰ ਵਿਚ ਨਵਾਂ ਫੌਂਟ ਪਾਉਣ ਦਾ ਤਰੀਕਾ ਕੀ ਹੈ।
 
PURAN SINGH, 1 ਸਾਲ ਪਹਿਲਾਂ
ਜਵਾਬ :ਜੇਕਰ ਤੁਹਾਡੀ ਵਿੰਡੋ ਅਪਡੇਟ ਹੈ ਤਾਂ ਉਸ ਲਈ ਪਹਿਲਾਂ ਫੌਂਟ ਨੂੰ ਕੰਪਿਊਟਰ ਵਿਚ ਕਾਪੀ ਕਰੋ, ਉਸ ਤੋਂ ਬਾਅਦ ਫੌਂਟ ਤੇ ਰਾਈਟ ਕਲਿੱਕ ਕਰਨ ਨਾਲ ਹੀ Install ਦੀ ਆਪਸ਼ਨ ਆ ਜਾਵੇਗੀ, ਇਸ ਤੋਂ ਇਲਾਵਾ ਦੂਜਾ ਤਰੀਕਾ Control Panel ਵਿਚ ਜਾ Font ਨਾਂ ਦੇ ਫੋਲਡਰ ਵਿਚ ਜਾ ਕਾ Font ਨੂੰ ਪੇਸਟ ਕਰ ਦਿਓ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 1 ਸਾਲ ਪਹਿਲਾਂ

1234567891011121314151617181920212223242526272829303132333435 ਅੱਗੇ© Copyright 2014 All Rights Reserved. Website Designed by Gurpreet Singh (Punjabi Pedia Center)