ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : Plz tell me why while punjabi typing ist letter changes,how we can solve this problem
 
sukhjinder, 3 ਸਾਲ ਪਹਿਲਾਂ
ਜਵਾਬ :ਪੰਜਾਬੀ ਟਾਈਪਿੰਗ ਨਾਲ ਸਬੰਧਿਤ ਸਮੱਸਿਆਵਾਂ ਦੇ ਹੱਲ ਲਈ ਕੇਂਦਰ ਵੱਲੋਂ ਕੁੱਝ ਪੋਸਟਰ ਤਿਆਰ ਕੀਤੇ ਗਏ ਹਨ। ਆਪਣੀ ਸਮੱਸਿਆ ਦੇ ਹੱਲ ਲਈ ਤੁਸੀਂ ਇਸ ਵੈਬ ਲਿੰਕ (http://punjabicomputer.com/poster/poster_3.jpg) ਤੋਂ ਪੋਸਟਰ ਡਾਊਨਲੋਡ ਕਰਕੇ ਪੜ੍ਹ ਸਕਦੇ ਹੋ।
 
ਸੀ. ਪੀ. ਕੰਬੋਜ, 3 ਸਾਲ ਪਹਿਲਾਂ

ਸਵਾਲ : sir nmaste ji ki main apne phone SAMSUNG s duos 7562 te punjabi vich e-mail ja hor kam ker sakda han ji please jrur dass deo jo meharbani hovegi ji. main intjaar vich haan please
 
Rajinder singh, 3 ਸਾਲ ਪਹਿਲਾਂ
ਜਵਾਬ :ਸੈਮਸੰਗ ਫੌਨ ਪੰਜਾਬੀ ਭਾਸ਼ਾ ਨੂੰ ਚੰਗੀ ਸਪੋਰਟ ਕਰਦਾ ਹੈ। ਇਸ ਲਈ ਅਜਿਹੇ ਫੋਨਾਂ 'ਤੇ ਪੰਜਾਬੀ ਐਸਐਮਐਸ ਪੜ੍ਹਨ 'ਚ ਕੋਈ ਮੁਸ਼ਕਿਲ ਨਹੀਂ। ਪੰਜਾਬੀ 'ਚ ਈ-ਮੇਲ ਕਰਨ ਲਈ ਤੁਸੀਂ "ਪਿਕਾਕ" ਨਾਂ ਦਾ ਬ੍ਰਾਊਜ਼ਰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।
 
ਸੀ. ਪੀ. ਕੰਬੋਜ, 3 ਸਾਲ ਪਹਿਲਾਂ

ਸਵਾਲ : Plz eh daso sir ki punjabi ch email kive send hundi hai?
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 3 ਸਾਲ ਪਹਿਲਾਂ
ਜਵਾਬ :ਪੰਜਾਬੀ 'ਚ ਮੇਲ ਕਰਨ ਲਈ ਜੇਕਰ ਆਪ ਕੋਲ ਕੋਈ ਕੀ-ਬੋਰਡ ਲੇਆਉਟ ਪ੍ਰੋਗਰਾਮ ਉਪਲਬਧ ਨਹੀਂ ਤਾਂ ਤੁਸੀਂ "ਗੁਰਮੁਖੀ ਯੂਨੀਕੋਡ ਟਾਈਪਿੰਗ ਪੈਡ" ਅਜਮਾ ਸਕਦੇ ਹੋ। ਇਸ ਦਾ ਲਿੰਕ ਹੈ: http://g2s.learnpunjabi.org/unipad.aspx
 
Chhinder, 3 ਸਾਲ ਪਹਿਲਾਂ
ਜਵਾਬ :ਪੰਜਾਬੀ 'ਚ ਈ-ਮੇਲ ਕਰਨ ਲਈ ਤੁਹਾਨੂੰ ਯੂਨੀਕੋਡ (ਰਾਵੀ ਫੌਂਟ) ਵਿਚ ਟਾਈਪ ਕਰਨਾ ਪਵੇਗਾ। ਯੂਨੀਕੋਡ ਵਿਚ ਟਾੲੀਪ ਕਰਨ ਲਈ ਤੁਸੀਂ ਵੈੱਬਸਾਈਟ ਦੇ ਹੇਠਲੇ ਲਿੰਕ ਤੇ ਜਾ ਸਕਦੇ ਹੋ: ਡਾਊਨਲੋਡ-----ਪੰਜਾਬੀ ਕੀ-ਬੋਰਡ
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 3 ਸਾਲ ਪਹਿਲਾਂ

ਪਿਛੇ12345678910111213141516171819202122232425262728293031323334 ਅੱਗੇ© Copyright 2014 All Rights Reserved. Website Designed by Gurpreet Singh (Punjabi Pedia Center)