ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : ਸਰ ਜੀ ਮੇਰਾ ਨਾਮ ਲਖਵੀਰ ਸਿੰਘ ਹੈ, ਮੇਰਾ ਸਵਾਲ ਇਹ ਹੈ ਕਿ ਮੈ ਪੰਜਾਬੀ ਫੌਨ ਸਤਲੁਜ ਵਿਚ ਟਾਇਪ ਕਰਨਾ ਚਾਹੁੰਦਾ ਹਾਂ ਪਰ ਹੋ ਨਹੀ ਰਿਹਾ। ਮੈ ਪਾਠਕਾ ਦੇ ਪਹਿਲਾ ਭੇਜੇ ਹੋਏ ਸਵਾਲ ਪੜ ਕੇ ਉਨਾ ਵਿਚ ਜੋ ਹੱਲ ਦੱਸੇ ਹੋਏ ਸਨ ਕਰ ਕੇ ਦੇਖ ਲਏ। ਮੇਰਾ ਜਿਹੜਾ ਮੈਟਰ ਪਹਿਲਾ ਟਾਇਪ ਕੀਤਾ ਹੋਇਆ ਹੈ ਉਹ ਜੁਆਏ ਫੌਟ ਵਿਚ ਟਾਇਪ ਕੀਤਾ ਹੋਇਆ ਹੈੈ। ਜਿਹੜਾ ਮੈਟਰ ਮੈਨੂੰ ਕਿਸੇ ਰਾਇਰ ਦਾ ਕੁਝ ਮੈਟਰ ਜੁਆਏ ਫੌਟ ਵਿਚ ਟਾਇਪ ਕਰ ਕੇ ਦਿਤਾ ਸੀ ਹੁਣ ਜਿਸ ਕੰਪਨੀ ਤੋ ਉਨਾਂ ਨੇ ਕਿਤਾਬ ਛਪਵਾਉਣੀ ਹੈ ਉਨਾ ਨੇ ਉਹ ਕਿਤਾਬ ਸਤਲੁਜ ਫੌਟ ਵਿਚ ਛਾਪਣੀ ਹੈ। ਤੇ ਉਸ ਵਿਚ ਜੋ ਗਲਤੀਆਂ ਹਨ ਉਹ ਹੁਣ ਸਤਲੁਜ ਫੋਟ ਵਿਚ ਹੀ ਠੀਕ ਕਰਨੀਆਂ ਪਰ ਉਹ ਠੀਕ ਨਹੀ ਹੋ ਰਹੀਆਂ। ਉਨਾ ਇਕ ਸੀਡ ਵਿਚ ਭਾਸਕਰ ਟੂਲ ਵੀ ਭੇਜਿਆ ਹੈ। ਜਦੋ ਮੈ ਉਸ ਸੀਡੀ ਨੂੰ ਪਾਕੇ ਮੈਟਰ ਐਡਿਟ ਕਰਨਾ ਚਾਹੁੰਦਾ ਹਾਂ ਤਾ ਕੁਝ ਵੀ ਐਡੀਟ ਨਹੀ ਹੁੰਦਾ ਪਰ ਜਦੋ ਮੈ ਸੀਡੀ ਨੂੰ ਬੰਦ ਕਰ ਦਿੰਦਾ ਹਾ ਤਾ ਐਡਿਟ ਹੋਣ ਲੱਗ ਜਾਂਦਾ ਹੈ। ਕ੍ਰਿਪਾ ਕਰਕੇ ਇਸ ਦਾ ਸਹੀ ਹੱਲ ਦੱਸੋ ਜੀ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ
ਜਵਾਬ :ਭਾਸਕਰ/ਲਿਪੀਕਾਰ ਟੂਲ ਵਿੰਡੋਜ਼ XP ਵਿਚ ਹੀ ਚੱਲਦਾ ਹੈ। ਜੇ ਤੁਹਾਡੇ ਕੋਲ ਵਿੰਡੋਜ਼ xp 7 ਜਾ 8 ਹੈ ਤਾਂ ਇਸਦਾ ਬਦਲ ਲੱਭਣਾ ਪਵੇਗਾ। CD ਵਿਚ ਐਡਿਟ ਨਹੀਂ ਹੋ ਰਿਹਾ ਤਾਂ ਇਸ ਫਾਈਲ ਨੂੰ ਪਹਿਲਾਂ ਕੰਪਿਊਟਰ ਵਿਚ Save ਕਰ ਲਓ। ਨਾਲ ਭੇਜੇ ਜਾ ਰਹੇ ਲਿੰਕ ਤੋਂਂ Asees for Satluj ਕੀ ਬੋਰਡ ਲੇਆਉਟ ਨੂੰ ਡਾਊਨਲੋਡ ਕਰਕੇ ਭਾਸ਼ਾ ਪੱਟੀ ਤੋਂ Eng (Australia) ਦੀ ਚੋਣ ਕਰਕੇ ਐਡਿਟ ਕਰ ਲਓ। ਇਹ ਟੂਲ ਤੁਹਾਨੂੰ ਅਸੀਸ ਕੀਬੋਰਡ ਰਾਹੀਂ ਸਤਲੁਜ ਚ ਲਿਖਣ ਲਈ ਮਦਦ ਕਰੇਗਾ। http://punjabicomputer.com/download.php
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ

ਸਵਾਲ : I want to make translation from English to Punjabi which could be done through google-translation , but i want to convert the said translation into Microsoft word language in English fonts likes TIMES NEW ROMAN, BOOK Antigua etc etc what should i do
 
Sumesh Pal Guraba, 4 ਸਾਲ ਪਹਿਲਾਂ
ਜਵਾਬ :WHEN WE TRY TO LOCK A FOLDER..FROM WHERE WE COPY DOS PROGRAMMING CODE??THER IS NO OPTION OF COMPUTERI NUSKHE
 
RAGHAV, 4 ਸਾਲ ਪਹਿਲਾਂ
ਜਵਾਬ :I WANT TO DOWNLOAD ADOBE PHOTOSHOP 7.0.WHICH LINK HELPS ME
 
RAGHAV, 4 ਸਾਲ ਪਹਿਲਾਂ
ਜਵਾਬ :I WANT TO DOWNLOAD ADOBE PHOTOSHOP 7.0.WHICH LINK HELPS ME
 
RAGHAV, 4 ਸਾਲ ਪਹਿਲਾਂ

ਸਵਾਲ : In Ajeet today I read about Punjabi-Hindi software which can translate punjabi article into Hindi. I would like to know more about this from you because there is always a problem for me to my punjabi article into Hindi. Secondly, is there also a facility to convert punjabi article into English. Regards, Tarlochan Singh (ਈ-ਮੇਲ ਰਾਹੀਂ)
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ
ਜਵਾਬ :sir mera 'sbaal bejo' link nhi open hunda
 
pushpinder singh, 4 ਸਾਲ ਪਹਿਲਾਂ
ਜਵਾਬ :ਸ੍ਰੀਮਾਨ ਜੀ, ਮੈ ਕੰਪਿਉਟਰ ਤੇ ਅਨਮੋਲਲਿਪੀ ਵਿੱਚ ਲਿਖਣ ਸਬੰਧੀ ਆਪ ਜੀ ਤੋਂ ਪੁੱਛਣਾ ਚਾਹੁਦਾ ਹਾਂ। ਪਹਿਲਾਂ ਸ਼ੀਂ ਇੱਕ ਕੰਪਿਉਟਰ ਤੇ ਇਸਨੂੰ ਚਲਾ ਲਿਆ ਸੀ ਪਰ ਹੁਣ ਦੂਜੇ ਕੰਪਿਉਟਰ ਤੇ ਇਹ ਇਨਸਟਾਲ ਨਹੀਂ ਹੋ ਰਹੀ। ਦੱਸਿਆ ਜਾਵੇ ਜੀ।
 
Gurmukh Singh, 4 ਸਾਲ ਪਹਿਲਾਂ
ਜਵਾਬ :http://tdil-dc.in/ (ਲਿੰਕ : Machine Translation) ਤੋਂ ਅੰਗਰੇਜ਼ੀ ਨੂੰ ਪੰਜਾਬੀ 'ਚ ਅਨੁਵਾਦ ਕੀਤਾ ਜਾ ਸਕਦਾ ਹੈ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ

ਪਿਛੇ1234567891011121314151617181920212223242526272829303132333435 ਅੱਗੇ© Copyright 2014 All Rights Reserved. Website Designed by Gurpreet Singh (Punjabi Pedia Center)