ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : ਸਰ ਕੀ ਮੋਬਾਇਲ ਰਾਹੀਂ ਪੰਜਾਬੀ ਵਿਚ ਚੈਟਿੰਗ ਅਨਮੋਲ ਲਿਪੀ ਵਿਚ ਕੀਤੀ ਜਾ ਸਕਦੀ ਹੈ?
 
harpreet kumar, 1 ਸਾਲ ਪਹਿਲਾਂ
ਜਵਾਬ :ਨਹੀਂ ਜੀ, ਮੋਬਾਇਲ ਪੰਜਾਬੀ ਲਈ ਸਿਰਫ ਯੂਨੀਕੋਡ ਨੂੰ ਹੀ ਸਪੋਟ ਕਰਦਾ ਹੈ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 1 ਸਾਲ ਪਹਿਲਾਂ

ਸਵਾਲ : ਸਰ ਕੰਪਿਊਟਰ ਦਾ ਪਿਤਾਮਾ ਕਿਸ ਨੂੰ ਕਹਿੰਦੇ ਹਨ ?
 
gagandeep singh, 1 ਸਾਲ ਪਹਿਲਾਂ
ਜਵਾਬ :ਚਾਰਲਸ ਬੈਬਜ
 
ਬੇਅੰਤ ਸਿੰਘ , 1 ਸਾਲ ਪਹਿਲਾਂ

ਸਵਾਲ : ਸਭ ਤੋਂ ਪਹਿਲੇ ਗਣਨਾ ਕਰਨ ਵਾਲੇ ਯੰਤਰ ਦਾ ਨਾਮ ਦੱਸੋ?
 
ਬਲਜਿੰਦਰ ਕੌਰ , 1 ਸਾਲ ਪਹਿਲਾਂ
ਜਵਾਬ :ਐਬਾਕਸ
 
gagandeep singh, 1 ਸਾਲ ਪਹਿਲਾਂ
ਜਵਾਬ :ਐਬਾਕਸ
 
harpreet kumar, 1 ਸਾਲ ਪਹਿਲਾਂ

ਪਿਛੇ1234567891011121314151617181920212223242526272829303132333435 ਅੱਗੇ© Copyright 2014 All Rights Reserved. Website Designed by Gurpreet Singh (Punjabi Pedia Center)