ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : I am Narinder Singh I have been using your online English-Punjabi kosh for getting meanings by typing in English and getting the meaning in Punjabi. It has been a very helpful site for me. If i need the English meaning of a Punjabi word, how do i get this? Please advise.
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 3 ਸਾਲ ਪਹਿਲਾਂ
ਜਵਾਬ :ਪੰਜਾਬੀ ਤੋਂ ਅੰਗਰੇਜੀ ਅਾਨ ਲਾਈਨ ਕੋਸ਼ ਰਾਹੀਂ ਤੁਸੀਂ ਅਜਿਹਾ ਕਰ ਸਕਦੇ ਹੋ। ਆਨ ਲਾਈਨ ਕੋਸ਼ ਵਰਤਣ ਲਈ ਤੁਸੀਂ ਸਾਡੀ ਵੈੱਬਸਾਈਟ punjabicomputer.com (ਲਿੰਕ ਡਾਊਨਲੋਡ > ਸ਼ਬਦ ਕੋਸ਼) ਨੂੰ ਲਾਗ-ਇਨ ਕਰ ਸਕਦੇ ਹੋ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 3 ਸਾਲ ਪਹਿਲਾਂ

ਸਵਾਲ : ਮੇਰਾ ਦੂਜਾ ਸਵਾਲ ਇਹ ਹੈ ਕਿ ਪੰਜਾਬੀ ਅਖਬਾਰ ਅਜੀਤ ਵਿਚ ਹਰਿਮੰਦਰ ਸਾਹਿਬ ਤੋ ਰੇਡਿੳ ਦੁਆਰਾ ਲਾਇਵ ਕੀਰਤਨ ਪ੍ਰ੍ਰਸਾਰਿਤ ਕੀਤਾ ਜਾਦਾ ਹੈ, ਜਦੋ ਕੀਤਰਨ ਸੁਣਨ ਲਈ ਰੇਡਿਉ ਤੇ ਕਲਿਕ ਕਰਦੇ ਹਾਂ ਤਾ ਉਸ ਦੇ ਥੱਲੇ ਇਕ ਮੈਸਜ ਹੁੰਦਾ ਹੈ ਕਿ ਤੁਹਾਨੂੰ ਕੀਤਰਨ ਸੁਣਨ ਲਈ ਵਿੰਡੋ ਮੇਡਿਆ ਪਲੇਰ ਡਾਉਨ ਲੋਡ ਕਰਨਾ ਪਵੇਗਾ ਜਦੋ ਕਿ ਮੇਰੇ ਕੋਲ ਪਹਿਲਾ ਹੀ ਵਿੰਡੋ ਮੇਡਿਆ ਪਲੇਅਰ ਹੈ। ਜਦੋ ਵਿੰਡ ਮਡਿਆ ਪਲੇਅਰ ਡਾਉਨਲੋਡ ਕਰਨਕਲਿਕ ਕਰਦੇ ਹਾਂ ਤਾਂ ਇਕ ਮੈਸਜ ਡਿਸਪਲੇ ਹੋ ਜਾਂਦਾ ਹੈ (ਵੀ ਅਰੇ ਸੋਰ੍ਰੀ,the page you request cannot be found ) ਜਦੋ ਲਾਇਵ ਰੇਡਿੳ ਤੇ ਕਲਿਕ ਕਰਦੇ ਹਾਂ ਤਾ ਮੈਜਸ ਡਿਸਪਲੇ ਹੁੰਦਾ ਹੈ The application removel program may only be run from either from the add/remove program applet (window 95) ਕਈ ਵਾਰ ਇਕ ਮੈਸਜ ਹੋਰ ਡਿਸਪਲੇ ਹੁੰਦਾ ਹੈ window media player cannot play the file .the player might not suport the file type or might not suport the codec that was used to compress the file ਕ੍ਰਿਪਾ ਕਰਕੇ ਮੇਰੇ ਸਵਾਲਾ ਦਾ ਹੱਲ ਦੱਸਣ ਦੀ ਕ੍ਰਿਪਾਲਾ ਕਰੋ ਜੀ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 3 ਸਾਲ ਪਹਿਲਾਂ
ਜਵਾਬ :ਅਜੀਤ ਤੋਂ ਹਰਿਮੰਦਰ ਸਾਹਿਬ ਦਾ ਸਿੱਧਾ ਪ੍ਰਸਾਰਣ ਸੁਣਨ ਲਈ ਆਪਣੇ ਵਿੰਡੋਜ਼ ਪਲੇਅਰ ਨੂੰ ਅਪਡੇਟ ਕਰ ਲਓ। ਹੋ ਸਕੇ ਤਾਂ real media player (ਨੈੱਟ ਤੋਂ ਮੁਫਤ ੳੁਪਲਬਧ ਹੈ) ਡਾਊਨਲੋਡ ਕਰਕੇ ਵਰਤੋ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 3 ਸਾਲ ਪਹਿਲਾਂ

ਸਵਾਲ : ਸਰ ਜੀ ਮੇਰਾ ਨਾਮ ਲਖਵੀਰ ਸਿੰਘ ਹੈ, ਮੇਰਾ ਸਵਾਲ ਇਹ ਹੈ ਕਿ ਮੈ ਪੰਜਾਬੀ ਫੌਨ ਸਤਲੁਜ ਵਿਚ ਟਾਇਪ ਕਰਨਾ ਚਾਹੁੰਦਾ ਹਾਂ ਪਰ ਹੋ ਨਹੀ ਰਿਹਾ। ਮੈ ਪਾਠਕਾ ਦੇ ਪਹਿਲਾ ਭੇਜੇ ਹੋਏ ਸਵਾਲ ਪੜ ਕੇ ਉਨਾ ਵਿਚ ਜੋ ਹੱਲ ਦੱਸੇ ਹੋਏ ਸਨ ਕਰ ਕੇ ਦੇਖ ਲਏ। ਮੇਰਾ ਜਿਹੜਾ ਮੈਟਰ ਪਹਿਲਾ ਟਾਇਪ ਕੀਤਾ ਹੋਇਆ ਹੈ ਉਹ ਜੁਆਏ ਫੌਟ ਵਿਚ ਟਾਇਪ ਕੀਤਾ ਹੋਇਆ ਹੈੈ। ਜਿਹੜਾ ਮੈਟਰ ਮੈਨੂੰ ਕਿਸੇ ਰਾਇਰ ਦਾ ਕੁਝ ਮੈਟਰ ਜੁਆਏ ਫੌਟ ਵਿਚ ਟਾਇਪ ਕਰ ਕੇ ਦਿਤਾ ਸੀ ਹੁਣ ਜਿਸ ਕੰਪਨੀ ਤੋ ਉਨਾਂ ਨੇ ਕਿਤਾਬ ਛਪਵਾਉਣੀ ਹੈ ਉਨਾ ਨੇ ਉਹ ਕਿਤਾਬ ਸਤਲੁਜ ਫੌਟ ਵਿਚ ਛਾਪਣੀ ਹੈ। ਤੇ ਉਸ ਵਿਚ ਜੋ ਗਲਤੀਆਂ ਹਨ ਉਹ ਹੁਣ ਸਤਲੁਜ ਫੋਟ ਵਿਚ ਹੀ ਠੀਕ ਕਰਨੀਆਂ ਪਰ ਉਹ ਠੀਕ ਨਹੀ ਹੋ ਰਹੀਆਂ। ਉਨਾ ਇਕ ਸੀਡ ਵਿਚ ਭਾਸਕਰ ਟੂਲ ਵੀ ਭੇਜਿਆ ਹੈ। ਜਦੋ ਮੈ ਉਸ ਸੀਡੀ ਨੂੰ ਪਾਕੇ ਮੈਟਰ ਐਡਿਟ ਕਰਨਾ ਚਾਹੁੰਦਾ ਹਾਂ ਤਾ ਕੁਝ ਵੀ ਐਡੀਟ ਨਹੀ ਹੁੰਦਾ ਪਰ ਜਦੋ ਮੈ ਸੀਡੀ ਨੂੰ ਬੰਦ ਕਰ ਦਿੰਦਾ ਹਾ ਤਾ ਐਡਿਟ ਹੋਣ ਲੱਗ ਜਾਂਦਾ ਹੈ। ਕ੍ਰਿਪਾ ਕਰਕੇ ਇਸ ਦਾ ਸਹੀ ਹੱਲ ਦੱਸੋ ਜੀ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 3 ਸਾਲ ਪਹਿਲਾਂ
ਜਵਾਬ :ਭਾਸਕਰ/ਲਿਪੀਕਾਰ ਟੂਲ ਵਿੰਡੋਜ਼ XP ਵਿਚ ਹੀ ਚੱਲਦਾ ਹੈ। ਜੇ ਤੁਹਾਡੇ ਕੋਲ ਵਿੰਡੋਜ਼ xp 7 ਜਾ 8 ਹੈ ਤਾਂ ਇਸਦਾ ਬਦਲ ਲੱਭਣਾ ਪਵੇਗਾ। CD ਵਿਚ ਐਡਿਟ ਨਹੀਂ ਹੋ ਰਿਹਾ ਤਾਂ ਇਸ ਫਾਈਲ ਨੂੰ ਪਹਿਲਾਂ ਕੰਪਿਊਟਰ ਵਿਚ Save ਕਰ ਲਓ। ਨਾਲ ਭੇਜੇ ਜਾ ਰਹੇ ਲਿੰਕ ਤੋਂਂ Asees for Satluj ਕੀ ਬੋਰਡ ਲੇਆਉਟ ਨੂੰ ਡਾਊਨਲੋਡ ਕਰਕੇ ਭਾਸ਼ਾ ਪੱਟੀ ਤੋਂ Eng (Australia) ਦੀ ਚੋਣ ਕਰਕੇ ਐਡਿਟ ਕਰ ਲਓ। ਇਹ ਟੂਲ ਤੁਹਾਨੂੰ ਅਸੀਸ ਕੀਬੋਰਡ ਰਾਹੀਂ ਸਤਲੁਜ ਚ ਲਿਖਣ ਲਈ ਮਦਦ ਕਰੇਗਾ। http://punjabicomputer.com/download.php
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 3 ਸਾਲ ਪਹਿਲਾਂ

ਪਿਛੇ12345678910111213141516171819202122232425262728293031323334 ਅੱਗੇ© Copyright 2014 All Rights Reserved. Website Designed by Gurpreet Singh (Punjabi Pedia Center)