ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : 29. ਆਨ-ਲਾਈਨ ਪੰਜਾਬੀ ਅਧਿਆਪਨ ਲਈ ਕੰਪਿਊਟਰ ਕਿਸ ਤਰ੍ਹਾਂ ਸਹਾਈ ਹੋ ਸਕਦਾ ਹੈ? ਪੰਜਾਬੀ ਦੁਨੀਆ ਦੇ ਕੋਨੇ-ਕੋਨੇ ਵਿਚ ਵੱਸਦੇ ਹਨ। ਬਾਹਰਲੇ ਸੂਬਿਆਂ ਅਤੇ ਖ਼ਾਸ ਤੌਰ 'ਤੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਲਈ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਉਨ੍ਹਾਂ ਦੇ ਬੱਚੇ ਪੰਜਾਬੀ ਤੋਂ ਮੁੱਖ ਮੋੜ ਰਹੇ ਹਨ। ਉੱਥੇ ਮਾਤ-ਭਾਸ਼ਾ ਸਿਖਾਉਣ ਵਾਲਾ ਵੀ ਕੋਈ ਨਹੀਂ ਹੈ। ਇਸ ਪੜਾਅ 'ਤੇ ਅੰਗਰੇਜ਼ੀ ਮਾਧਿਅਮ ਰਾਹੀਂ ਮਾਤ ਭਾਸ਼ਾ ਸਿਖਾਉਣ ਵਾਲੀਆਂ ਵੈੱਬਸਾਈਟਾਂ ਦੀ ਉਚੇਚੀ ਲੋੜ ਹੈ। SIR ji opar likhea swal tuhadi website ch hi link "ਅਕਸਰ ਪੁੱਛੇ ਜਾਣ ਵਾਲੇ ਸਵਾਲ" da hai. is to he tan sidh hunda hai k eh website sadi apni ਮਾਤ-ਭਾਸ਼ਾ jo ke apne akhri sahha te hai , nu ਜਾਗਰੁਕ karan lhi hai. tan fir sir ji PUNJABI SCIENCE READING vaste koe website das do plzzz.....nhi tan sanni fir english website da hi shara laanna paoga. is parkar ta punjabi khatam hi ho javo.
 
pushpinder singh, 3 ਸਾਲ ਪਹਿਲਾਂ
ਜਵਾਬ :ਪੁਸ਼ਪਿੰਦਰ ਜੀ, ਤੁਹਾਡੀ ਚਿੰਤਾ ਜਾਇਜ ਹੈ ਕਿ ਇੰਟਰਨੈਟ 'ਤੇ ਵਿਗਿਆਨ ਨਾਲ ਸਬੰਧਿਤ ਮੈਟਰ ਦੀ ਬਹੁਤ ਕਮੀ ਹੈ। ਸਾਡੇ ਧਿਆਨ 'ਚ ਅਜਿਹੀ ਕੋਈ ਵੈਬਸਾਈਟ ਨਹੀਂ ਜਿਹੜੀ ਨਿਰੋਲ ਵਿਗਿਆਨ ਦੀ ਪੜ੍ਹਾਈ ਲਈ ਬਣਾਈ ਗਈ ਹੋਵੇ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 3 ਸਾਲ ਪਹਿਲਾਂ

ਸਵਾਲ : SIR JI, WINDOWS di IMAGE ki hai. and meri window new karan to bad 10 k dinna ch hi "NOT GENUIE" ho jandi hai. is da ki karan hai? Te sir appan jo window USE kar rhea rah ki oho orignal hai ya copy.
 
pushpinder singh, 3 ਸਾਲ ਪਹਿਲਾਂ
ਜਵਾਬ :ਪੁਸ਼ਪਿੰਦਰ, ਸਵਾਲ ਪੁੱਛਣ ਲਈ ਸ਼ੁਕਰੀਆ। ਸਾਡੀ ਆਪ ਨੂੰ ਗੁਜਾਰਿਸ਼ ਹੈ ਕਿ ਇਸ ਬਲੌਗ 'ਤੇ ਸਿਰਫ ਪੰਜਾਬੀ ਕੰਪਿਊਟਰ ਨਾਲ ਸਬੰਧਿਤ ਹੀ ਸਵਾਲ ਪੁੱਛਿਆ ਜਾਵੇ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 3 ਸਾਲ ਪਹਿਲਾਂ

ਸਵਾਲ : My problem is that when I send a Punjabi ​write-up in WORD as an attachment with my English e-mail, the Punjabi version is changed as per an example sent herewith. Please suggest the solution Thanks.
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 3 ਸਾਲ ਪਹਿਲਾਂ
ਜਵਾਬ :ਪੰਜਾਬੀ ਭਾਸ਼ਾ ਵਿਚ ਈ-ਮੇਲ ਸੰਦੇਸ਼ ਭੇਜਣ ਲਈ ਯੂਨੀਕੋਡ (ਰਾਵੀ ਫੋਂਟ) ਦੀ ਵਰਤੋਂ ਕੀਤੀ ਜਾਵੇ। ਰਾਵੀ ਫੌਂਟ ਚ ਟਾਈਪ ਕਰਨ ਲਈ ਤੁਸੀਂ ਕੇਂਦਰ ਦੀ ਵੈੱਬਸਾੲੀਟ ਦੇ ਸਿਖਰ ਤੇ ਨਜ਼ਰ ਅਾ ਰਹੇ ਲਿੰਕ ਯੂਨੀਕੋਡ ਜਾਗਰੁਕਤਾ ਵਰਕਸ਼ਾਪ ਤੋਂ ਯੂਨੀ-ਟਾਈਪ ਨਾਂ ਦਾ ਪ੍ਰੋਗਰਾਮ ਡਾਊਨਲੋਡ ਕਰ ਸਕਦੇ ਹੋ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 3 ਸਾਲ ਪਹਿਲਾਂ

ਪਿਛੇ12345678910111213141516171819202122232425262728293031323334 ਅੱਗੇ© Copyright 2014 All Rights Reserved. Website Designed by Gurpreet Singh (Punjabi Pedia Center)