ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : sir mera laptop ch jehde punjabi akhar pair ch painde ne jewa padh,hadh oh sahi show nai hunde esda ki reason hein ta ki solution hein ?
 
, 4 ਸਾਲ ਪਹਿਲਾਂ
ਜਵਾਬ :ਤੁਸੀ ਕਿਸੇ ਵੈਬਸਾਈਟ ਤੋ ਡਊਨਲੋਡ, ਪੰਜਬਾੀੌ ਕੀ-ਬੋਰਡ, ਅਸੀਸ ਕੀ-ਬੋਰਡ ਸਤਲੁੁਜ ਲਈ ਰਸਤੇ ਰਾਹੀਂ ਪ੍ਰੋਗਰਾਮ ਡਾਊਨਲੋਡ ਕਰਕੇ ਇੰਸਟਾਲ ਕਰ ਲੳ। ਤੁਹਾਨੂੰ ਅਸੀਸ ਕੀ-ਬੋਰਡ ਰਾਹੀਂ ਸਤਲੁਜ ਟਾੲੀਪ ਕਰਨ ਦ ਸਹੂਲਤ ਦੇਵੇਗਾ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ

ਸਵਾਲ : SIR JI, Jadu v koe letter type kiti jandi hai tan os lyee koe ageha madium nhi hai jis nal common word apne app likhe jan. JIDHA apa ਕ word di key dabiee tan ਕਰਨ di option a jave. ਤ dabban te ਤਿਆਰ sabd a jave.
 
pushpinder singh, 4 ਸਾਲ ਪਹਿਲਾਂ
ਜਵਾਬ :vvb
 
pushpinder singh, 4 ਸਾਲ ਪਹਿਲਾਂ
ਜਵਾਬ :ਪੁਸ਼ਪਿੰਦਰ ਜੀ ਪੰਜਾਬੀ ਦਾ ਪਹਿਲਾ ਅੱਖਰ ਪਾਉਣ ਤੇ ਢੁੱਕਵੇਂ ਸ਼ਬਦਾਂ ਨੂੰ ਸੁਝਾਅ ਦੇ ਰੂਪ ਵਿਚ ਦਿਖਾ ਕਿ ਟਾਈਪ ਦੇ ਕੰਮ ਨੂੰ ਸੁਖਾਲਾ ਬਣਾਉਣ ਵਾਲੇ ਕਈਂ ਸਾਫਟਵੇਅਰ ਤਿਆਰ ਹਨ ਪਰ ਇਹ ਸਾਰੇ ਸਮਾਰਟ ਫੋਨ ਦੀ ਵਰਤੋਂ ਲਈ ਹੀ ਹਨ। ਕੰਪਿਊਟਰ ਲਈ ਅਜਿਹਾ ਕੋਈ ਸਾਫਟਵੇਅਰ ਨਹੀਂ ਬਣਿਆ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ

ਸਵਾਲ : ਸਤਿ ਸ਼੍ਰੀ ਅਕਾਲ ਜੀ, ਸਰ ਜੀ ਮੈਂ ਪੁਛਣਾ ਹੈ ਕਿ ਜੀ-ਮੇਲ ਵਿਚ ਕੁਝ ਇਸ ਤਰਾਂ ਦੀ ਸੁਵਿਧਾ ਹੈ ਜਿਸ ਨਾਲ ਮੈਂ ਈ-ਮੇਲ ਭੇਜਣ ਲਈ ਉਸਤੇ ਟਾਇਮ ਸੇਟ ਕਰ ਸਕਾਂ,, ਤਾਂਕਿ ਮੇਰੇ ਵਲੋਂ ਭੇਜਿਆ ਜਾਣ ਵਾਲਾ ਮੇਸਜ ਮੇਰੇ ਸੇਟ ਕੀਤੇ ਟਾਇਮ ਦੇ ਅਨੁਸਾਰ ਹੀ ਸੇਂਡ ਹੋਵੇ, ਉਸੀ ਵਕਤ ਨਾ ਸੇਂਡ ਹੋਵੇ। ਜਿਦਾਂਕਿ ਮੰਨ ਲਾਉ ਕਿ ਮੈ 10 ਤਰੀਕ ਨੂੰ ਮੇਸਜ ਲਿੱਖ ਕੇ ਸੇਵ ਕੀਤਾ ਹੈ ਤੇ ਮੈਂ ਚਾਹਾਂ ਕਿ ਇਹ ਮੇਸਜ ਅਾਉਂਣ ਵਾਲੇ ਅਗਲੇ ਮਹੀਨੇ ਦੀ 15 ਤਰੀਕ ਨੂੰ ਆਪਣੇ ਆਪ ਮੇਰੇ ਵਲੋਂ ਸੇਟ ਕੀਤੇ ਟਾਇਮ ਅਤੇ ਅਡਰੇਸ ਤੇ ਆਪਣੇ ਆਪ ਬਿਨਾਂ ਈ-ਮੇਲ ਅਕਾਂਉਂਟ ਲਾਗ-ਇਨ ਕੀਤੇ ਸੇਂਡ ਹੋ ਜਾਵੇ। ਜਿਦਾਂ ਕਿ ਮੋਬਾਇਲ ਤੇ "Send Later message" ਦਾ ਵਿਕਲਪ ਹੁੰਦਾ ਹੈ। ਕਿਰਪਾ ਕਰਕੇ ਜਰੁਰ ਦਸਿਉ। ਧੰਨਵਾਦ ਜੀ ਸਤਨਾਮ ਸਿੰਘ ਖਿੰਡਾ
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ
ਜਵਾਬ :ਜੇਕਰ ਕੋਈ ਪਾਠਕ ਇਸ ਸਵਾਲ ਦਾ ਢੁਕਵਾਂ ਜਵਾਬ ਜਾਣਦਾ ਹੋਵੇ ਤਾਂ ਜਰੂਰ ਪੋਸਟ ਕਰੇ। ਪਾਠਕਾਂ ਨੂੰ ਗੁਜਾਰਿਸ਼ ਹੈ ਕਿ ਇਸ ਬਲੌਗ 'ਤੇ ਸਵਾਲ ਸਿਰਫ ਪੰਜਾਬੀ ਭਾਸ਼ਾ ਨਾਲ ਸਬੰਧਿ ਹੀ ਪੁੱਛੇ ਜਾਣ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ
ਜਵਾਬ : ਸਤਨਾਮ ਜੀ ਯਾਹੂ, ਗੂਗਲ ਆਦਿ ਵਿਚ ਅਜਿਹੀ ਸੁਵਿਧਾ ਸ਼ਾਇਦ ਨਾ ਹੋਵੇ। ਕਿਸੇ ਤੀਜੀ ਧਿਰ ਦੇ ਪ੍ਰੋਗਰਾਮ ਰਾਹੀਂ ਅਜਿਹਾ ਹੋ ਸਕਦਾ ਹੈ। ਜਾਂ ਫਿਰ ਯਾਹੂ ਮੈਸੇਂਜਰ ਰਾਹੀਂ ਅਜਿਹਾ ਹੋ ਸਕਦਾ ਹੈ। ਇਸ ਵਿਚ ਮੇਲ ਸੰਦੇਸ਼ ਨੂੰ ਆਫ-ਲਾਈਨ ਤਿਆਰ ਕਰਕੇ ਬਾਅਦ 'ਚ ਭੇਜਿਆ ਜਾ ਸਕਦਾ ਹੈ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ

ਪਿਛੇ1234567891011121314151617181920212223242526272829303132333435 ਅੱਗੇ© Copyright 2014 All Rights Reserved. Website Designed by Gurpreet Singh (Punjabi Pedia Center)