ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : ਸ਼੍ਰੀ ਮਾਨ ਜੀ, ਬੇਨਤੀ ਹੈ ਕਿ ਜੋ ਤੁਹਾਡੇ ਵਲੋਂ ਕੰਪਿਉਟਰ ਸਖਲਾਈ ਸਬੰਧੀ ਵਰਕਸ਼ਾਪ ਲਗਾਈ ਜਾਂਦੀ ਹੈ। ਉਸ ਵਿਚ ਯੁਨੀਵਰਸਟੀ ਦੇ ਬਹਾਰ ਦੇ ਵਿਦਿਆਰੀ ਜਾਂ ਪੰਜਾਬੀ ਭਾਸ਼ਾ ਨਾਲ ਕੰਮ ਕਰਨ ਵਾਲੇ ਵਿਆਕਤੀਆਂ ਨੂੰ ਸ਼ਾਮਲ ਕਰਨ ਦਾ ਪ੍ਰੋਗਰਾਮ ਬਣਾਇਆ ਜਾਵੇ। ਸ਼੍ਰੀਮਾਨ ਜੀ, ਮੈਂ ਆਪਣੇ ਪਿੰਡ ਨਾਲ ਸਬੰਧਤ ਵੈਬ ਸਾਈਟ www.phullghuduwal.com ਨਾਲ ਦੀ ਸਾਈਅ ਚਲਾ ਰਿਹਾ ਹਾਂ। ਇਸ ਵਿਚ ਪੰਜਾਬੀ ਨਾਲ ਸਬੰਧਤ ਕਾਫੀ ਸਮੱਸਿਆ ਆਉਦੀਆਂ ਹਨ। ਇਸ ਲਈ ਪੰਜਾਬ ਨਾਲ ਸਬੰਧਤ ਵਰਕਸ਼ਾਪਾ ਵਿਚ ਯੁਨੀਵਰਸਟੀ ਤੋਂ ਦੇ ਵਿਆਕਤੀਆਂ ਨੂੰ ਸ਼ਾਮਲ ਕਰਨ ਦਾ ਪ੍ਰੋਗਰਾਮ ਬਣਾਇਆ ਜਾੳੇ। ਹਰਪਾਲ ਸਿੰਘ ਪਿੰਡ ਫੁੱਲ ਘੁੱਦੂਵਾਲ ਤਹਿ: ਸ਼ਾਹਕੋਟ ਜਿਲਾਂ ਜਲੰਧਰ www.phullghuduwal.com 9646687876
 
harpal singh, 4 ਸਾਲ ਪਹਿਲਾਂ
ਜਵਾਬ :ਹਰਪਾਲ ਸਿੰਘ ਜੀ, ਜਿਵੇਂ ਕਿ ਆਪ ਜਾਣਦੇ ਹੋ ਕਿ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਨੇ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਖੋਜ ਵਿਦਿਆਰਥੀਆਂ ਨੂੰ "ਪੰਜਾਬੀ 'ਚ ਕੰਪਿਊਟਰ ਦੀ ਵਰਤੋਂ" ਵਿਸ਼ੇ ਤੇ ਵਰਕਸ਼ਾਪਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ। ਯੂਨੀਵਰਸਿਟੀ ਤੋਂ ਬਾਹਰਲੇ ਸਿਖਿਆਰਥੀਆਂ ਲਈ ਜਦੋਂ ਵੀ ਕੋਈ ਵਰਕਸ਼ਾਪ ਲਗਾਈ ਜਾਵੇਗੀ ਤਾਂ ਆਪ ਜੀ ਨੂੰ ਉਸ ਵਿਚ ਜਰੂਰ ਸੱਦਿਆ ਜਾਵੇਗਾ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ

ਸਵਾਲ : Thanks for sharing Program Step Records through Ajit Magzine dated Sep. 14,2014. It is very helpful in our day to day work in BSNL network. Kindly share similar program through email. with regards : Indraj Singh, Sub Divisional Engineer, Barnala
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ
ਜਵਾਬ :
 
Lakhvir Singh, 4 ਸਾਲ ਪਹਿਲਾਂ
ਜਵਾਬ :ਪਿਅਾਰੇ ਵੀਰ, ਤੁਹਾਨੂੰ ਮੇਰਾ ਅਜੀਤ ਮੈਗਜ਼ੀਨ ਵਾਲਾ ਲੇਖ ਪੜ੍ਹ ਕੇ ਲਾਭ ਹੋਇਆ। ਇਸ ਗੱਲ ਦੀ ਮੈਨੂੰ ਬੇਹੱਦ ਖੁਸ਼ੀ ਹੈ। ਵਿੰਡੋਜ਼ ਟਿਪਸ ਤੇ ਪੰਜਾਬੀ ਕੰਪਿਊਟਰ ਬਾਰੇ ਜਾਣਕਾਰੀ ਹਾਸਲ ਕਰਨ ਲਈ ਲਗਾਤਾਰ ਛਪਦੀਆਂ ਲੇਖ ਲੜੀਆਂ ਨਾਲ ਜੁੜੇ ਰਹੋ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ

ਸਵਾਲ : sir mera laptop ta window 7 install hein esta satluj font di file ta open ho jandi aa but satluj ch type nai hunda esda solution daso
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ
ਜਵਾਬ :ਗੁਰਮੀਤ, ਮੈਨੂੰ ਲਗਦਾ ਹੈ ਤੁਸੀਂ ਸਹੀ ਫੌਂਟ ਕਨਵਰਟਰ ਨਹੀਂ ਵਰਤ ਰਹੇ ਹੋ। ਤੁਸੀਂ "ਸਪੈੱਲ ਚੈੱਕਰ ਵਾਲਾ unitype ਵਾਲਾ ਲਿੰਕ ਲਓ" ਤੇ ਉਪਲਬਧ ਪ੍ਰੋਗਰਾਮ 'ਚ ਗੁਰਬਾਣੀ ਲਿਪੀ ਵਿਚ ਲਿਖੇ ਮੈਟਰ ਨੂੰ ਪੇਸਟ ਕਰੋ। ਹੇਠਾਂ ਦਿੱਤੇ "ਫੌਂਟ ਤੋ ਯੂਨੀਕੋਡ" ਬਟਨ ਤੇ ਕਲਿਕ ਕਰਕੇ ਇਸ ਨੂੰ ਯੂਨੀਕੋਡ ਵਿਚ ਬਦਲ ਲਓ। ਇੱਥੇ ਉਪਲਬਧ ਸਪੈੱਲ ਚੈੱਕਰ ਦੀ ਸੁਵਿਧਾ ਵੀ ਤੁਸੀਂ ਵਰਤ ਸਕਦੇ ਹੋ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ
ਜਵਾਬ :sir jado mein gurbani lipi font ch type kr ka unicode ch convert kardi hein ta udo pair wale akhar sahi show nai hunde shri ਸ੍ਰੀ ehda show hunda hein
 
gurmeet , 4 ਸਾਲ ਪਹਿਲਾਂ
ਜਵਾਬ :ਗੁਰਮੀਤ ਕੌਰ ਜੀ ਤੁਹਾਡੇ ਲੈਪਟਾਪ ਵਿਚ ਪੰਜਾਬੀ ਦੇ ਪੈਰ ਵਾਲੇ ਅੱਖਰ ਨਹੀਂ ਪੈ ਰਹੇ। ਕਿਸੇ ਵੀ ਫੌਂਟ 'ਚ ਅਜਿਹੀ ਸਮੱਸਿਆ ਨਹੀਂ ਹੈ। ਤੁਸੀਂ ਵਰਤੇ ਜਾਣ ਵਾਲੇ ਫੌਂਟ ਦਾ ਨਾਂ ਦੱਸੋ।। ਅਸੀਂ ਮਸਲਾ ਹੱਲ ਕਰਨ ਦੀੌ ਕੋਸ਼ਿਸ਼ ਕਰਾਂਗੇ। ਨਵਾਂ ਸਵਾਲ ਪਉਣ ਦੀ ਬਜਾਏ ਇਸੇ ਸਵਾਲ ਵਿਚ ਹੀ ਆਪਣੀ ਟਿਪਣੀ ਕਰਦੇ ਜਾਵੋ। ਧੰਨਵਾਦ...............
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ

ਪਿਛੇ1234567891011121314151617181920212223242526272829303132333435 ਅੱਗੇ© Copyright 2014 All Rights Reserved. Website Designed by Gurpreet Singh (Punjabi Pedia Center)