ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : ਸ੍ਰੀ ਮਾਨ ਜੀ, ਕਈ ਵਾਰ ਐਮ.ਐਸ. ਵਰਡ ਵਿਚ ਜੋ ਪੰਜਾਬੀ ਭਾਸ਼ਾ ਵਿਚ ਟਾਇਪ ਕੀਤਾ ਹੁੰਦਾ ਹੈ, ਉਸ ਵਿਚ ਸਾਰੇ ਹੀ ਸ਼ਬਦ ਅੱਖਰ ਇਕੱਠੇ ਹੋ ਜਾਂਦੇ ਹਨ। ਕ੍ਰਿਪਾ ਕਰਕੇ ਇਸ ਨੂੰ ਹੱਲ ਕਰਨ ਦੀ ਵਿਧੀ ਦੱਸੀ ਜਾਵੇ ਜੀ।
 
Harinder Singh Dhindsa, 3 ਸਾਲ ਪਹਿਲਾਂ
ਜਵਾਬ :ਹਰਿੰਦਰ ਜੀ, ਤੁਹਾਡਾ ਸਵਾਲ ਸਪਸ਼ਟ ਨਹੀਂ ਹੋਇਆ। ਤੁਸੀਂ ਕਿਹੜੇ ਫੌਂਟ 'ਚ ਟਾਈਪ ਕਰਦੇ ਹੋ? ਇਹ ਸਮੱਸਿਆ ਕਦੋਂ ਆਉਂਦੀ ਹੈ? ਵੇਰਵਾ ਦੇਣ ਦੀ ਖੇਚਲ ਕਰਨਾ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 3 ਸਾਲ ਪਹਿਲਾਂ

ਸਵਾਲ : :Sir main Ranjit font is website ton download tan kr lia pr oh install ni ho riha. help
 
Satpreet Singh, 3 ਸਾਲ ਪਹਿਲਾਂ
ਜਵਾਬ :ਆਪ ਨੂੰ ਭੇਜਿਆ ਗਿਆ ਰਣਜੀਤ ਫੌਂਟ ਟੀਟੀਐੱਫ ਹੈ। ਇਹ ਸਿੱਧਾ ਕੰਟਰੌਲ ਪੈਨਲ.... ਫੌਂਟ ਵਾਲੇ ਫੋਲਡਰ 'ਚ ਸੇਵ ਹੋ ਜਾਵੇਗਾ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 3 ਸਾਲ ਪਹਿਲਾਂ

ਸਵਾਲ : Sir main Ranjit Font download krna chaunda haan . website ya link das do.
 
Satpreet Singh, 3 ਸਾਲ ਪਹਿਲਾਂ
ਜਵਾਬ :Sir main oh font download tan kr lia pr oh install ni ho riha. help
 
Satpreet Singh, 3 ਸਾਲ ਪਹਿਲਾਂ
ਜਵਾਬ :ਰਣਜੀਤ ਫੌਂਟ ਡਾਊਨਲੋਡ ਕਰਨ ਲਈ ਵੈੱਬਸਾੲੀਟ ਦੇ ਡਾਊਨਲੋਡ ਲਿੰਕ - ਫੌਂਟ ਵਾਲੇ ਲਿੰਕ ਤੇ ਜਾਓ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 3 ਸਾਲ ਪਹਿਲਾਂ

ਪਿਛੇ12345678910111213141516171819202122232425262728293031323334 ਅੱਗੇ© Copyright 2014 All Rights Reserved. Website Designed by Gurpreet Singh (Punjabi Pedia Center)