ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : ਨਵਾਂ ਪੰਜਾਬੀ ਯੂਨੀਕੋਡ ਫੌਂਟ ਕਿਹੜਾ ਹੈ?
 
paramjeet kaur, 8 ਮਹੀਨੇ ਪਹਿਲਾਂ
ਜਵਾਬ :ਪੰਜਾਬੀ ਦੇ ਨਵੇਂ ਯੂਨੀਕੋਡ ਫੌਂਟ ਹਨ ਕੋਹਾਰਵਾਲਾ ਤੇ ਅਾਕਾਸ਼। ਇਸਤੋਂ ਇਲਾਵਾ ਹੋਰ ਵੀ ਫੌਂਟ ਬਣ ਚੁਕੇ ਹਨ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 7 ਮਹੀਨੇ ਪਹਿਲਾਂ

ਸਵਾਲ : ਸਰ ਭਾਰਤੀ ਭਸ਼ਾਵਾਂ ਦਾ ਵਰਡ ਪ੍ਰੋਸੈਸਰ ਕੀ ਹੈ?
 
binder kaurbin, 8 ਮਹੀਨੇ ਪਹਿਲਾਂ
ਜਵਾਬ :ਅੱਖਰ ਸਾਫਟਵੇਅਰ ਭਾਰਤੀ ਭਾਸ਼ਾਵਾਂ ਦਾ ਵਰਡ ਪ੍ਰੋਸੈਸਰ ਹੈ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 7 ਮਹੀਨੇ ਪਹਿਲਾਂ

ਸਵਾਲ : ਸਰ ਕੀ ਮੋਬਾਇਲ ਰਾਹੀਂ ਪੰਜਾਬੀ ਵਿਚ ਚੈਟਿੰਗ ਅਨਮੋਲ ਲਿਪੀ ਵਿਚ ਕੀਤੀ ਜਾ ਸਕਦੀ ਹੈ?
 
harpreet kumar, 8 ਮਹੀਨੇ ਪਹਿਲਾਂ
ਜਵਾਬ :ਨਹੀਂ ਜੀ, ਮੋਬਾਇਲ ਪੰਜਾਬੀ ਲਈ ਸਿਰਫ ਯੂਨੀਕੋਡ ਨੂੰ ਹੀ ਸਪੋਟ ਕਰਦਾ ਹੈ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 7 ਮਹੀਨੇ ਪਹਿਲਾਂ

ਪਿਛੇ12345678910111213141516171819202122232425262728293031323334 ਅੱਗੇ© Copyright 2014 All Rights Reserved. Website Designed by Gurpreet Singh (Punjabi Pedia Center)