ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : ਸਤਿ ਸ਼੍ਰੀ ਅਕਾਲ ਜੀ, ਸਰ ਜੀ ਮੇਰੇ ਕੋਲ ਸੇਮਸੰਗ ਗਰੇਂਡ ਮੋਬਾਇਲ ਫੋਨ ਹੈ । ਮੇਰੇ ਕੋਲ ਉਸਦਾ ਪੀ. ਸੀ. ਸੂਟ ਨਹੀਂ ਹੈ। ਮੋਬਾਇਲ USB ਤਾਰ ਦੇ ਨਾਲ ਕੰਪਿਉਟਰ ਨਾਲ ਜੁੜ ਤਾਂ ਜਾਂਦਾ ਹੈ ਪਰ ਇੰਟਰਨੇਟ ਨਹੀਂ ਚਲਦਾ। ਸਿਰਫ ਮੈਮਰੀ ਕਾਰਡ ਜਾਂ ਮੋਬਾਇਲ ਦੀ ਸਟੋਰੇਜ ਹੀ ਖੁਲਦੀ ਹੈ, ਇੰਟਰਨੇਟ ਚਲਾਉਣ ਦਾ ਕੋਈ ਵੀ ਵਿਕੱਲਪ ਨਜ਼ਰ ਨਹੀਂ ਆਉਂਦਾ। ਮੈ ਚਹੁੰਦਾ ਹਾਂ ਕਿ ਮੈਂ ਅਪਾਣੇ ਮੋਬਾਇਲ ਨੂੰ ਇਕ ਮੋਡਮ ਦੇ ਤੌਰ ਤੇ ਇਸਤੇਮਾਲ ਕਰਕੇ ਅਪਣੇ ਕੰਪਿਉਟਰ ਤੇ ਇੰਟਰਨੇਟ ਚਲਾ ਸਕਾਂ।
 
ਸਤਨਾਮ ਸਿੰਘ (ਨਕੋਦਰ), 4 ਸਾਲ ਪਹਿਲਾਂ
ਜਵਾਬ :Good Morning Sir , Main appse yeah puchna chti hu ,ki me jab bhi google.com pe koi site open karti hu tohh uske sath ik ja do aur site automatically open ho jati hai .aur har site pe kafi adds aati hai .. sir please app muje bata skte ho yeah adds kase permanently remove ho sakti hai .Thank You sir
 
ਸਤਨਾਮ ਸਿੰਘ (ਨਕੋਦਰ), 4 ਸਾਲ ਪਹਿਲਾਂ
ਜਵਾਬ :ਤੁਸੀਂ ਆਪਣੇ ਮੋਬਾਈਲ ਦੀ teachring and portable hotspot ਵਿਕਲਪ ਰਾਹੀਂ ਬਲਿਊ ਟੁੱਥ ਜਾਂ ਯੂਐੱਸਬੀ ਨਾਲ ਆਪਣੇ ਕੰਪਿਊਟਰ ਨੂੰ ਜੋੜ ਕੇ ਇੰਟਰਨੈੱਟ ਚਲਾ ਸਕਦੇ ਹੋ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ
ਜਵਾਬ :ਸਰ ਜੀ ਮੈਂ ਆਪਣੇ ਸਵਾਲ ਵਿੱਚ ਇਕ ਗੱਲ ਹੋਰ ਜੋੜਣੀ ਭੁਲ ਗਿਆ। ਮੇਰੇ ਕੋਲ ਕੰਪਿਉਟਰ ਵਿੱਚ ਵਾਈ-ਫਾਈ ਨਹੀਂ ਹੈ। ਮੋਬਾਇਲ ਨੂੰ ਕੰਪਿਉਟਰ ਨਾਲ ਜੋੜਣ ਲਈ ਮੇਰੇ ਕੋਲ ਸਿਰਫ USB ਤਾਰ ਵਾਲਾ ਵਿਕਲਪ ਹੀ ਹੈ।
 
ਸਤਨਾਮ ਸਿੰਘ (ਨਕੋਦਰ), 4 ਸਾਲ ਪਹਿਲਾਂ

ਸਵਾਲ : I am facing a problem in satluj font. as i am not familiar with its keystrokes. Kindly help me and send me a copy of Satluj keyborad based on anmol-lipi. Inderpal Singh, Deptt. of Punjabi, Govt. College Karamsar, Ludhiana.
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ
ਜਵਾਬ :
 
satwinder kaur, 4 ਸਾਲ ਪਹਿਲਾਂ
ਜਵਾਬ :ਇੰਦਰਪਾਲ ਸਿੰਘ ਜੀ ਤੁਸੀ ਸਾਡੀ ਵੈੱਬਸਾੲੀਟ ਦੇ ਡਾਊਨਲੋਡ ਵਾਲੇ ਭਾਗ ਤੇ ਕਲਿੱਕ ਕਰਕੇ ਪੰਜਾਬੀ ਕੀ-ਬੋਰਡ ਵਾਲੇ ਲਿੰਕ ਤੇ ਜਾ ਕੇ ਅੰਮ੍ਰਿਤ ਲਿਪੀ ਕੀ-ਬੋਰਡ ਡਾਊਨਲੋਡ ਕਰਨ ਤੋਂ ਬਾਅਦ ਇੰਸਟਾਲ ਕਰਕੇ ਆਪਣੀ ਸਮੱਸਿਆ ਦਾ ਹੱਲ ਕਰ ਸਕਦੇ ਹੋ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ

ਸਵਾਲ : Main apne mobile the English ton Punjabi shabdkosh install karna chahunda han tarika dasso
 
darshan singh, 4 ਸਾਲ ਪਹਿਲਾਂ
ਜਵਾਬ :
 
darshan singh, 4 ਸਾਲ ਪਹਿਲਾਂ

ਪਿਛੇ1234567891011121314151617181920212223242526272829303132333435 ਅੱਗੇ© Copyright 2014 All Rights Reserved. Website Designed by Gurpreet Singh (Punjabi Pedia Center)