ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : ਸਤਿ ਸ਼੍ਰੀ ਅਕਾਲ ਜੀ, ਸਰ ਮੈਨੂੰ ਅੱਖਰ ਸਾਫ਼ਟਵੇਅਰ ਕਿੱਥੌਂ ਪ੍ਰਾਪਤ ਹੋਵੇਗਾ ?
 
Harwinder Singh, 4 ਸਾਲ ਪਹਿਲਾਂ
ਜਵਾਬ :ਅੱਖਰ ਸਾਫਟਵੇਅਰ http://punjabicomputer.com/download.php ਜਾਂ www.jattsite.com ਤੋਂ ਮੁਫਤ ਡਾਊਨਲੋਡ ਕੀਤਾ ਜਾ ਸਕਦਾ ਹੈ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ
ਜਵਾਬ :ਪੰਜਾਬੀ ਕੰਪਊਟਿਰ ਸਹਾੲਤਿਾ ਕੇਂਦਰ ਤੁਹਾਨੂੰ ਉਪਲਬਧ ਕਰਵਾ ਸਕਦਾ ੲੇ
 
Gurvinder singh, 4 ਸਾਲ ਪਹਿਲਾਂ

ਸਵਾਲ : ਯੁਨੀ ਟਾਇਪ ਕਿਵੇ download ਕਰੀਏ?
 
parmjeet singh, 4 ਸਾਲ ਪਹਿਲਾਂ
ਜਵਾਬ :www.punjabicomputer.com ਤੋਂ ਯੂਨੀ ਟਾਇਪ ਸਾਫਟਵੇਅਰ ਡਾਊਨਲੋਡ ਕਰ ਸਕਦੇ ਹਾਂ ।
 
Harwinder Singh, 4 ਸਾਲ ਪਹਿਲਾਂ

ਸਵਾਲ : Good Morning Sir , Main appse yeah puchna chti hu ,ki me jab bhi google.com pe koi site open karti hu tohh uske sath ik ja do aur site automatically open ho jati hai .aur har site pe kafi adds aati hai .. sir please app muje bata skte ho yeah adds kase permanently remove ho sakti hai .Thank You sir
 
Harwinder Singh, 4 ਸਾਲ ਪਹਿਲਾਂ
ਜਵਾਬ :ਗੂਗਲ ਖੋਲ੍ਹਣ ਨਾਲ ਨਵੇਂ ਟੈਬਜ਼ 'ਤੇ ਕਈ ਹੋਰ ਵੈੱਬਸਾਈਟਾਂ ਖੁਲ੍ਹਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਕਿਸੇ ਸਾਫਟਵੇਅਰ ਦੀ ਡਾਊਨਲੋਡਿੰਗ ਸਮੇਂ ਉਹ ਸਾਡੇ ਬ੍ਰਾਊਜ਼ਰ 'ਤੇ ਡਿਫਾਲਟ ਸੈਟਿੰਗ ਲੈ ਲੈਂਦਾ ਹੈ। ਇਸ ਨੂੰ ਬ੍ਰਾਊਜ਼ਜ਼ਰ ਦੀ ਸੈਰਟੰਗ 'ਚ ਜਾ ਕੇ On startup > Open the new tab page 'ਤੇ ਸੈਟਿੰਗ ਕਰਨੀ ਪਵੇਗੀ। ਜੇਕਰ ਫਿਰ ਵੀ ਹੱਲ ਨਹੀਂ ਨਿਕਲਦਾ ਤਾਂ ਬ੍ਰਾਊਜ਼ਰ ਅਨ-ਇੰਸਟਾਲ ਕਰਕੇ ਦੁਬਾਰਾ ਇੰਸਟਾਲ ਕਰ ਲਓ। ਐਡਜ਼ ਵੀ ਬੰਦ ਹੋ ਜਾਣਗੀਆਂ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ

ਪਿਛੇ1234567891011121314151617181920212223242526272829303132333435 ਅੱਗੇ© Copyright 2014 All Rights Reserved. Website Designed by Gurpreet Singh (Punjabi Pedia Center)