ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : Sat Shri Akal Sir , I want to now that , Mere Computer pe mouse ke sath ik blue circle show ho raha hai Mene mouse ki setting pe jaa kar default setting me ki hai lekin wo remove nahi ho raha ,Sir so please tell me uss blue circle ko mouse ke arrow se remove kase karo.
 
NAJPREET, 3 ਸਾਲ ਪਹਿਲਾਂ
ਜਵਾਬ :ਨਾਜਪ੍ਰੀਤ ਜੀ, ਇਸ ਬਲੌਗ ਦੀ ਵਰਤੋਂ ਸਿਰਫ ਉਦੋਂ ਹੀ ਕਰੋ ਜਦੋਂ ਤੁਹਾਨੂੰ ਪੰਜਾਬੀ 'ਚ ਕੰਪਿਊਟਰ ਦੀ ਕੋਈ ਸਮੱਸਿਆ ਪੇਸ਼ ਆ ਰਹੀ ਹੈ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 3 ਸਾਲ ਪਹਿਲਾਂ

ਸਵਾਲ : Windows7 ਵਿਚ ਸਤਲੁਜ ਫੌਂਟ ਕਿਸ ਤਰ੍ਹਾਂ ਚਲਾਈ ਜਾ ਸਕਦੀ ਹੈ।
 
Gurvinder singh, 3 ਸਾਲ ਪਹਿਲਾਂ
ਜਵਾਬ :ਜੀ-ਲਿਪੀਕਾ (gurmukhifontconverter.com) ਦੀ ਮਦਦ ਨਾਲ ਵਿੰਡੋਜ-7 ਅਤੇ 8 'ਚ ਸਤਲੁਜ 'ਚ ਕੰਮ ਕੀਤਾ ਜਾ ਸਕਦਾ ਹੈ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 3 ਸਾਲ ਪਹਿਲਾਂ

ਸਵਾਲ : ਸਤਿ ਸ਼੍ਰੀ ਅਕਾਲ ਜੀ, ਸਰ ਮੈਨੂੰ ਅੱਖਰ ਸਾਫ਼ਟਵੇਅਰ ਕਿੱਥੌਂ ਪ੍ਰਾਪਤ ਹੋਵੇਗਾ ?
 
Harwinder Singh, 3 ਸਾਲ ਪਹਿਲਾਂ
ਜਵਾਬ :ਅੱਖਰ ਸਾਫਟਵੇਅਰ http://punjabicomputer.com/download.php ਜਾਂ www.jattsite.com ਤੋਂ ਮੁਫਤ ਡਾਊਨਲੋਡ ਕੀਤਾ ਜਾ ਸਕਦਾ ਹੈ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 3 ਸਾਲ ਪਹਿਲਾਂ
ਜਵਾਬ :ਪੰਜਾਬੀ ਕੰਪਊਟਿਰ ਸਹਾੲਤਿਾ ਕੇਂਦਰ ਤੁਹਾਨੂੰ ਉਪਲਬਧ ਕਰਵਾ ਸਕਦਾ ੲੇ
 
Gurvinder singh, 3 ਸਾਲ ਪਹਿਲਾਂ

ਪਿਛੇ12345678910111213141516171819202122232425262728293031323334 ਅੱਗੇ© Copyright 2014 All Rights Reserved. Website Designed by Gurpreet Singh (Punjabi Pedia Center)