ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : SAT SHRI AKAL SIR JI, , SIR JI JADO MAI AMRITLIPI 2 VICH PUNJABI TYPING KARDA HAA TA US PUNJABI MATTER DA JUSTIFY NAHI HUNDA , KI JUSTIFY KARN DA KOI TARIKA HAI ...............
 
JATINDER PAL SINGH, 4 ਸਾਲ ਪਹਿਲਾਂ
ਜਵਾਬ :ਅੰਮ੍ਰਿਤ ਲਿਪੀ ਫੌਂਟ 'ਚ ਤਕਨੀਕੀ ਸਮੱਸਿਆ ਕਾਰਨ ਅੱਖਰ ਟੁੱਟਣ ਅਤੇ ਪੰਕਤੀਆਂ ਜਸਟੀਫਾਈ ਨਾ ਕਰਨ ਦੀ ਸਮੱਸਿਆ ਆਉਂਦੀ ਹੈ। ਅਸੀਂ ਆਪ ਨੂੰ ਇਸ ਦੀ ਥਾਂ 'ਤੇ ਅਨਮੋਲ ਲਿਪੀ ਫੌਂਟ ਵਰਤਣ ਦੀ ਸਲਾਹ ਦਿੰਦੇ ਹਾਂ। ਅਨਮੋਲ ਲਿਪੀ ਫੌਂਟ ਅਤੇ ਇਸ ਦੇ ਕੀ-ਬੋਰਡ ਦਾ ਚਿਤਰ ਇਸੇ ਵੈਬਸਾਈਟ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ

ਸਵਾਲ : Sir ji mai vahoot search kiti par ik v Link nhi ajeha mileaa jis to computer di windows download kar layee....PLsssssss koe website das devo.............Request
 
pushpinder singh, 4 ਸਾਲ ਪਹਿਲਾਂ
ਜਵਾਬ :ਪੁਸ਼ਪਿੰਦਰ ਜੀ, ਮੁਆਫ ਕਰਨਾ ਅਸੀਂ ਕਾਪੀ ਰਾਈਟ ਸੇ ਮਸਲੇ ਕਾਰਨ ਅਜਿਹੇ ਸਵਾਲਾਂ ਦਾ ਜਵਾਬ ਦੇਣ ਤੋਂ ਅਸਮਰੱਥ ਹਾਂ। ਆਪ ਜੀ ਜਾਣਦੇ ਹੋ ਜਿ ਇਹ ਆਮ ਪੰਜਾਬੀ ਵਰਤੋਂਕਾਰਾਂ ਦਾ ਬਲੌਗ ਹੈ। ਇਸ 'ਤੇ ਸਿਰਫ ਪੰਜਾਬੀ ਕੰਪਿਊਟਰ ਨਾਲ ਸਬੰਧਿਤ ਸਵਾਲ ਕੀਤੇ ਜਾਣ ਤਾਂ ਜਿਆਦਾ ਚੰਗਾ ਹੋਵੇਗਾ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ
ਜਵਾਬ :windows.microsoft.com ਤੇ ਜਾਵੋ,,, ਹਰ ਤਰਾਂ ਦੀ ਵਿੰਡੋ ਮੌਜੂਦ ਹੈ..
 
ਸਤਨਾਮ ਸਿੰਘ (ਨਕੋਦਰ), 4 ਸਾਲ ਪਹਿਲਾਂ

ਸਵਾਲ : Sir ji punjabi typing traing lyee koee free website dass deo g
 
pushpinder singh, 4 ਸਾਲ ਪਹਿਲਾਂ
ਜਵਾਬ :ਪੰਜਾਬੀ ਟਾਈਪਿੰਗ ਲਈ ਤੁਸੀਂ gurmukhifontconverter.com ਤੋਂ ਗੁਰਮੁਖੀ ਟਾਈਪਿੰਗ ਗੁਰੂ ਨਾਂ ਦਾ ਟਾਈਪਿੰਗ ਟਿਊਟਰ ਡਾਊਨਲੋਡ ਕਰਕੇ ਵਰਤੋ। ਇਹ ਤੁਹਾਨੂੰ ਜਾਂਚ ਵੀ ਸਿਖਾਏਗਾ ਤੇ ਰਫਤਾਰ ਵੀ ਵਧਾਏਗਾ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ

ਪਿਛੇ123456789101112131415161718192021222324252627282930313233343536373839404142434445464748495051525354555657585960616263646566676869707172737475767778798081828384858687888990919293949596979899100101102103104105106107108109110111112113114115116117118119120121122123124125126127128129130131132133134135136137138139140141142143144145146147148149150151152153154 ਅੱਗੇ© Copyright 2014 All Rights Reserved. Website Designed by Gurpreet Singh (Punjabi Pedia Center)