ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : Sir, Is website te pehlan di tran main font convert nahin kar pa reha. Pehlan Ik duja link khulda si jis wich Asees ton uni code wich assani naal convert ho janda si. par hun oh page hi ni dikh reha
 
Satpreet Singh, 4 ਸਾਲ ਪਹਿਲਾਂ
ਜਵਾਬ :1
 
rtbwickn, 1 ਸਾਲ ਪਹਿਲਾਂ
ਜਵਾਬ :ਸਤਪ੍ਰੀਤ ਸਿੰਘ ਆਪਣੀ ਮੁਸ਼ਕਿਲ ਦੇ ਹੱਲ ਲਈ ਤੁਸੀਂਂ ਇਸ ਲਿੰਕ ਤੇ ਕਲਿੱਕ ਕਰੋ : http://g2s.learnpunjabi.org/sodhak.aspx ਜਦੋ ਤੁਸੀਂ ਇਸ ਲਿੰਕ ਤੇ ਕਲਿੱਕ ਕਰੋਗੇ, ਜੋ ਵਿੰਡੋ ਤੁਹਾਡੇ ਸਾਹਮਣੇ ਖੁਲੇਗੀ, ਉਸ ਵਿਚ ਆਪਣਾ ਮੈਟਰ ਪੇਸਟ ਕਰ ਦਿਓ ਤੇ ਹੇਠਾਂ ਲਿਖੇ 'ਫੌਂਟ ਤੋਂ ਯੂਨੀਕੋਡ' ਤੇ ਕਲਿਕ ਕਰੋ। ਤੁਹਾਡਾ ਮੈਟਰ ਯੂਨੀਕੋਡ ਵਿਚ ਤਬਦੀਲ ਹੋ ਜਾਵੇਗਾ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ

ਸਵਾਲ : Hello Sir, I am Rakesh Kumar and I used the asees font in MS Word 2007 in windows7. When i write something in the MS Word 2007 then first word changed automattically . Please tell me how to remove this type of problem .
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ
ਜਵਾਬ :1
 
rtbwickn, 1 ਸਾਲ ਪਹਿਲਾਂ
ਜਵਾਬ :ਇਹ ਸਮੱਸਿਆ ਗੈਰ-ਯੂਨੀਕੋਡ ਫੌਂਟਾਂ ਵਿਚ ਆਉਂਦੀ ਹੈ। ਮਿਹਰਬਾਨੀ , ਤੁਸੀਂ ਵਧੀਆ ਜਵਾਬ ਦਿੱਤਾ ਹੈ।
 
Om Parkash, 4 ਸਾਲ ਪਹਿਲਾਂ
ਜਵਾਬ :ਰਾਕੇਸ਼ ਜੀ, ਤੁਸੀ ਸਾਡੀ ਵੈੱਬਸਾਈਟ ਦੀ ਗੈਲਰੀ ਵਿਚ ਜਾ ਕੇ ਤਸਵੀਰਾਂ ਵਾਲੇ ਲਿੰਕ ਤੇ ਕਲਿੱਕ ਕਰਨ ਤੋਂ ਬਾਅਦ 'ਪੰਜਾਬੀ ਫੌਂਟਾਂ ਦੀਆਂ ਸਮੱਸਿਆਵਾਂ ਤੇ ਹੱਲ' ਵਾਲੇ ਪੋਸਟਰ ਨੂੰ ਡਾਊਨਲੋਡ ਕਰਕੇ ਅਾਪਣੀ ਮੁਸ਼ਕਿਲ ਦਾ ਹੱਲ ਕਰ ਸਕਦੇ ਹੋ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ

ਸਵਾਲ : ਸਰ ਜੀ, ਮੈਂ ਜੁਆਏ ਅਤੇ ਅਸੀਸ ਵਿੱਚ ਆਪਣੀਆਂ ਰਚਨਾਵਾਂ ਟਾਇਪ ਕੀਤੀਆਂ। ਉਪਰੰਤ ਆਫਿਸ 97-2003 ਵਿੱਚ ਸੇਵ ਕਰ ਲਈਆਂ। ਹੁਣ ਉਨ੍ਾਂ ਦੀ ਥਾਂ ਉੱਤੇ ਡੱਬੇ ਜਿਹੇ ਹੀ ਦਿਖਾਈ ਦਿੰਦੇ ਹਨ। ਭਾਵ ਉਹ ਰਚਨਾਵਾਂ ਪੜ੍ ਨਹੀਂ ਹੋ ਰਹੀਆਂ। ਇਸਦਾ ਕੀ ਹੱਲ ਹੋਵੇ ? ਦੂਜਾ ਸਵਾਲ : ਜੁਆਏ ਵਿੱਚ ਜ ਦੇ ਪੈਰ ਬਿੰਦੀ ਕਿੱਥੋਂ ਪਾਈ ਜਾਂਦੀ ਹੇੈ ? ਅਤੇ ਸ ਦੇ ਵੀ ? ਹੋੜਾਂ ਦਾ ਵੀ ਦੱਸਣਾ ਕਿ ਇਸਦਾ ਅਸਾਨ ਤਰੀਕਾ ਕੀ ਹੈ ? ਰਾਬਿੰਦਰ ਸਿੰਘ ਰੱਬੀ ਮੋਰਿੰਡਾ 8968946129
 
rabinder singh rabbi , 4 ਸਾਲ ਪਹਿਲਾਂ
ਜਵਾਬ :ਤੁਸੀਂ ਆਪਣੀਆਂ ਰਚਨਾਵਾਂ ਜੁਆੇੲ ਅਤੇ ਅਸੀਸ 'ਚ ਟਾਈਪ ਕੀਤੀਆਂ ਹਨ। ਸੇਵ ਕਰਨ ਉਪਰੰਤ ਡੱਬੇ ਆ ਰਹੇ ਹਨ। ਹਾਲਾਂਕਿ, ਅਜਿਹਾ ਨਹੀਂ ਹੋਣਾ ਚਾਹੀਦਾ। ਅਾਪ ਯਕੀਨੀ ਬਣਾਓ ਕਿ ਅਾਪ ਦੇ ਸਿਸਟਮ ਵਿਚ ਇਹ ਦੋਵੇਂ ਫੌਂਟ ਇੰਸਟਾਲ ਹਨ। ਬਿੰਦੀ ਨਾਲ ਸਬੰਧਿਤ ਅਤੇ ਹੋਰ ਸਮੱਸਿਆਵਾਂ ਦੇ ਹੱਲ ਲਈ ਕੇਂਦਰ ਦੀ ਵੈੱਬਸਾਈਟ ਦੇ ਗੈਲਰੀ-ਤਸਵੀਰਾਂ-ਪੰਜਾਬੀ ਫੌਟਾਂ ਦੀਆਂ ਸਮੱਸਿਆਵਾਂ ਵਾਲਾ ਪੋਸਟਰ ਡਾਊਨਲੋਡ ਕਰ ਲਓ। ਜੇਕਰ ਫੌਂਟ ਦੀ ਸਮੱਸਿਆ ਫਿਰ ਵੀ ਹੱਲ ਨਾ ਹੋਵੇ ਤਾਂ ਮੈਟਰ ਦੀ ਨਮੂਨਾ ਕਾਪੀ ਮੇਲ ਰਾਹੀਂ ਭੇਜੋ ਅਸੀ ਇਸ ਦੀ ਜਾਂਚ ਕਰਕੇ ਹੱਲ ਕੱਢਣ ਦਾ ਯਤਨ ਕਰਾਂਗੇ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ

ਪਿਛੇ123456789101112131415161718192021222324252627282930313233343536373839404142434445464748495051525354555657585960616263646566676869707172737475767778798081828384858687888990919293949596979899100101102103104105106107108109110111112113114115116117118119120121122123124125126127128129130131132133134135136137138139140141142143144145146147148149150151152153154 ਅੱਗੇ© Copyright 2014 All Rights Reserved. Website Designed by Gurpreet Singh (Punjabi Pedia Center)