ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : Sir mein amarlipi font ch type kr ka satluj font ch convert krn to baad mein ms office wali file ch paste krdi hein ta eh box bane hoe aandhe han mera kol window 7 hein pls esda koi solution daso meinu satluj font ch file chayidi hein
 
Gurmeet, 4 ਸਾਲ ਪਹਿਲਾਂ
ਜਵਾਬ :ਸਤਲੁਜ ਫੌਂਟ ਦਾ ਮੈਟਰ ਪੇਸਟ ਕਰਨ ਉਪਰੰਤ ਬਾਕਸ ਬਣੇ ਆਉਂਦੇ ਹਨ। ਇਸਦੇ ਕਈ ਕਾਰਨ ਹੋ ਸਕਦੇ ਹਨ। ਪਹਿਲਾਂ ਤਾਂ ਇਹ ਯਕੀਨੀ ਬਣਾਓ ਕਿ ਤੁਹਾਡੇ ਕੰਪਿਊਟਰ ਵਿਚ ਸਤਲੁਜ ਫੌਂਟ ਇੰਸਟਾਲ ਹੈ। ਦੂਸਰਾ, ਪੇਸਟ ਕੀਤੇ ਮੈਟਰ ਨੂੰ ਚੁਣ ਕੇ ਉਪਰ ਫੌਂਟ ਬਕਸੇ ਤੋਂ ਖੁੱਦ ਸਤਲੁਜ ਫੌਂਟ ਸੈੱਟ ਕਰਕੇ ਵੇਖੋ। ਇਹ ਵੀ ਹੋ ਸਕਦਾ ਹੈ ਕਿ ਤੁਹਾਡਾ ਫੌਂਟ ਕਨਵਰਟਰ ਸਹੀ ਕੰਮ ਨਾ ਕਰਦਾ ਹੋਵੇ। ਬਦਲ ਕੇ ਦੇਖ ਲਵੋ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 3 ਸਾਲ ਪਹਿਲਾਂ

ਸਵਾਲ : i m gurpreet singh chahal belong to uk ,but now i am in india ,i read about you in ajit news paper because you r very Expert in punjabi & English Mr kamboj if i want wright some think in punjabi on Face book & other sites what i need to do ,because already have a punjabi fonts in my pc ,kindly tell me which software i need to install my computer.because i want send massages in punjabi to my Raletive & friends ,kindly guide & help me ,i m very thankfull to you.
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ
ਜਵਾਬ :ਗੁਰਪ੍ਰੀਤ ਸਿੰਘ ਜੀ, ਫੇਸਬੁੱਕ ਜਾਂ ਹੋਰ ਵੈੱਬ ਸਾਈਟਸ ਤੇ ਪੰਜਾਬੀ ਵਿਚ ਟਾੲੀਪ ਕਰਨ ਲਈ ਪੰਜਾਬੀ ਫੌਂਟ ਦੇ ਨਾਲ ਨਾਲ ਤੁਹਾਡੇ ਕੰਪਿਊਟਰ ਵਿਚ ਪੰਜਾਬੀ ਕੀ-ਬੋਰਡ ਹੋਣਾ ਵੀ ਜਰੂਰੀ ਹੈ। ਇਹ ਪੰਜਾਬੀ ਕੀ-ਬੋਰਡ ਸਾਡੀ ਵੈੱਬਸਾਈਟ ਦੇ ਡਾਊਨਲੋਡ ਵਿਚ ਜਾ ਕੇ ਪੰਜਾਬੀ ਕੀ-ਬੋਰਡ ਵਾਲੇ ਲਿੰਕ ਵਿਚ ਹਨ। ਜਿਹੜੇ ਫੌਂਟ ਵਿਚ ਤੁਸੀ ਟਾਈਪ ਕਰਦੇ ਹੋ (ਅਨਮੋਲ ਜਾ ਅਸੀਸ) ਉਹ ਕੀ-ਬੋਰਡ ਡਾਊਨਲੋਡ ਕਰਕੇ ਆਪਣੇ ਕੰਪਿਊਟਰ ਵਿਚ ਇੰਸਟਾਲ ਕਰ ਲਓ। ਇੰਸਟਾਲ ਕਰਨ ਤੋਂ ਬਾਅਦ ਤੁਸੀਂ ਵੱਖ ਵੱਖ ਵੈਬਸਾਈਟਾਂ ਤੇ ਪੰਜਾਬੀ ਵਿਚ ਟਾੲੀਪ ਕਰ ਸਕਦੇ ਹੋ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ

ਸਵਾਲ : ਜਦੋਂ ਆਫਿਸ 2007 ਵਿੱਚ ਕੋਈ ਸਬਦ ਲਿਖਦੇ ਹਾ ਤਾਂ ਸਪੇਸ ਦੇਣ ਤੋਂ ਬਦਲ ਜਾਂਦਾ ਜ਼ਿਵ ਅਮਰ ਲਿਖਕੇ ਸਪੇਸ ਦਿੰਦੇ ਹਾਂ ਤਾਂ ਅਰਮ ਹੋ ਜਾਦਾ
 
Gurdeep, 4 ਸਾਲ ਪਹਿਲਾਂ
ਜਵਾਬ :1
 
rtbwickn, 1 ਸਾਲ ਪਹਿਲਾਂ
ਜਵਾਬ :ਗੁਰਦੀਪ, ਤੁਸੀ ਸਾਡੀ ਵੈੱਬਸਾਈਟ ਦੀ ਗੈਲਰੀ ਵਿਚ ਜਾ ਕੇ ਤਸਵੀਰਾਂ ਵਾਲੇ ਲਿੰਕ ਤੇ ਕਲਿੱਕ ਕਰਨ ਤੋਂ ਬਾਅਦ 'ਪੰਜਾਬੀ ਫੌਂਟਾਂ ਦੀਆਂ ਸਮੱਸਿਆਵਾਂ ਤੇ ਹੱਲ' ਵਾਲੇ ਪੋਸਟਰ ਨੂੰ ਡਾਊਨਲੋਡ ਕਰਕੇ ਅਾਪਣੀ ਮੁਸ਼ਕਿਲ ਦਾ ਹੱਲ ਕਰ ਸਕਦੇ ਹੋ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ

ਪਿਛੇ123456789101112131415161718192021222324252627282930313233343536373839404142434445464748495051525354555657585960616263646566676869707172737475767778798081828384858687888990919293949596979899100101102103104105106107108109110111112113114115116117118119120121122123124125126127128129130131132133134135136137138139140141142143144145146147148149150151152153154 ਅੱਗੇ© Copyright 2014 All Rights Reserved. Website Designed by Gurpreet Singh (Punjabi Pedia Center)