ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : ਸਰ ਅਸੀਸ ਫੌਟ ’ਚ ਜੋ ਹੋੜੇ ਦੀ ਪ੍ਰੋਬਲਮ ਏ ਉਸਨੂੰ ਕਿਵੇ ਠੀਕ ਕਰਾ
 
Ritu Dhaliwal, 4 ਸਾਲ ਪਹਿਲਾਂ
ਜਵਾਬ :ਅਸੀਸ ਵਿੱਚ ਇਕਹਰਾ ਪੁਠਾ ਕੋਮਾਂ ਪਾਉਣ ਲਈ ਅਲਟ ਪਲਸ 0145 ਦਬਾਉ।
 
neha thakur, 4 ਸਾਲ ਪਹਿਲਾਂ
ਜਵਾਬ :ਹੋੜੇ ਦੀ ਸਮੱਸਿਆ ਸਮੇਤ ਹੋਰਨਾਂ ਸਮੱਸਿਆਵਾਂ ਦੇ ਹੱਲ ਲਈ ਕੇਂਦਰ ਵੱਲੋਂ ਰੰਗਦਾਰ ਪੋਸਟਰ ਤਿਆਰ ਕੀਤੇ ਗਏ ਹਨ। ਸਬੰਧਿਤ ਪੋਸਟਰ ਨੂੰ http://punjabicomputer.com/ex-tis_fil/9377p_3.jpg ਲਿੰਕ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ

ਸਵਾਲ :
 
Ritu Dhaliwal, 4 ਸਾਲ ਪਹਿਲਾਂ

ਸਵਾਲ : ਸਰ ਮੈਂ ਤੁਹਾਡਾ ਇਕ topic ਪੜਿਆ ਸੀ , ਜਿਸ ਵਿਚ ਤੁਸੀ ਇਕ code ਬਾਰੇ ਦਸਿਆ ਸੀ ਕ ਇਸ html code ਨੂੰ ਆਪਾਂ copy paste ਕਰ ਕੇ ਇਕ ਪਾਸਵਰਡ set ਕਰ ਕੇ file ਨੂੰ lock ਕਰ ਸਕਦੇ ਹਾਂ, ਸਰ ਮੈਂ ੳਹ code ਕਿਸ website ਤੋਂ ਮਿਲ ਸਕਦਾ ਹੈ? ਮੈਂ ਤੁਹਾਡਾ ਅਤਿ ਧਾਨਵਾਦੀ ਹੋਵਾਂ ਗਾ।
 
Kawal HunDaL, 4 ਸਾਲ ਪਹਿਲਾਂ
ਜਵਾਬ :ਸਰ..ਜੀ-ਲਿਪੀਕਾ ਵਿਚ ਫੋਨੈਟਿਕ ਕੀ-ਬੋਰਡ ਰਾਹੀਂ ਸਤਲੁਜ 'ਚ ਟਾਈਪ ਕਰਨ ਦਾ ਕੀ-ਬੋਰਡ ਸ਼ਾਰਟਕੱਟ ਕੀ ਹੋਵੇਗਾ ਜੀ?
 
Arvinder kaur, 4 ਸਾਲ ਪਹਿਲਾਂ
ਜਵਾਬ :ਕੰਪਿਊਟਰ ਨਾਲ ਸਬੰਧਿਤ ਸਾਰੇ ਲੇਖ ਵੈਬਸਾਈਟ www.cpkamboj.com 'ਤੇ ਪਾਏ ਹੋਏ ਨੇ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 4 ਸਾਲ ਪਹਿਲਾਂ

ਪਿਛੇ1234567891011121314151617181920212223242526272829303132333435 ਅੱਗੇ© Copyright 2014 All Rights Reserved. Website Designed by Gurpreet Singh (Punjabi Pedia Center)