ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : ਸਰ ਹਿੰਦੀ ਦਾ ਫੌਟ ਕੇਹੜਾ ਹੈ।
 
Amanlata, 2 ਸਾਲ ਪਹਿਲਾਂ
ਜਵਾਬ :ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵਲੋਂ ਲਗਾਈ ਗਈ ਵਰਕਸ਼ਾਪ ਮੇਰੇ ਲਈ ਬਹੁਛ ਹੀ ਲਾਭਦਾਇਕ ਸਿੱਧ ਹੋਈ ਹੈ ਕਿਉਕਿ ਮੈਂ ਸੰਗੀਤ ਦਾ ਖੋਜ਼ਾਰਥੀ ਹੋਣ ਕਾਰਨ ਮੈਂ ਸਮਝਦਾ ਹਾ ਕਿ ਮੈ ਆਪਣਾ ਖੋਜ਼ ਕਾਰਜ ਪੰਜਾਬੀ ਭਾਸ਼ਾ ਵਿੱਚ ਕਰਾ ਜਿਸ ਨਾਲ ਪੰਜਾਬ ਦੇ ਸੰਗੀਤ ਨਾਲ ਸਧੰਧਿਤ ਵਿਦਿਆਰਥੀਆਂ ਲਈ ਲੋੜੀਦੀ ਸਮੱਗਰੀ ਮੁਹੱਈਆ ਹੋ ਸਕੇ। ਇਹ ਸਮੱਸਿਆ ਦਾ ਸਾਹਮਣਾ ਮੈਨੂੰ ਬੀ. ਏ. ਕਰਦੇ ਸਮੇਂ ਹੋਇਆ ਮੇਰਾ ਸਿੱਖਿਆ ਦਾ ਮੀਡੀਅਮ ਪੰਜਾਬੀ ਭਾਸ਼ਾ ਹੋਣ ਕਾਰਨ ਮੈਨੂੰ ਜਿਆਦਾਤਰ ਸੰਗੀਤਕ ਸਮੱਗਰੀ ਹਿੰਦੀ ਜਾਂ ਅੰਗਰੇਜ਼ੀ ਭਾਸ਼ਾ ਵਿੱਚ ਹੀ ਮਿਲਦਾ ਸੀ, ਉਸ ਸਮੇਂ ਮੈਂ ਮਹਿਸੂਸ ਕੀਤਾ ਕਿ ਕਿਉ ਨਾ ਸੰਗੀਤ ਦੇ ਵਿਸ਼ੇ ਵਿੱਚ ਪੰਜਾਬੀ ਭਾਸ਼ਾ ਵਿੱਚ ਹੀ ਖੋਜ਼ ਕਾਰਜ਼ ਕਰਾ ਤਾਂ ਜੋ ਆਉਣ ਵਾਲੇ ਵਿਦਿਆਰਥੀਆਂ ਨੂੰ ਮੇਰੇ ਵਾਲੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਬਾਕੀ ਮੇਰੇ ਪੀ- ਐੱਚ.ਡੀ. ਦਾ ਵਿਸ਼ਾ ਅਧੁਨਿਕਤਾ ਨਾਲ ਜੁੜਿਆ ਹੋਣ ਕਰਕੇ ਇੰਟਰਨੈੱਟ ਤੋਂ ਲੋੜੀਦੀ ਸਮੱਗਰੀ ਹਾਸਿਲ ਕਰ ਸਕਦਾ ਹਾ। ਇਸ ਨਾਲ ਮੈਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਇੰਟਰਨੈੱਟ ਵਰਤ ਸਕਣ ਦੇ ਕਾਬਿਲ ਹੋਇਆ ਹਾ। ਅੰਤ ਵਿੱਚ ਮੈਂ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੇ ਸਮੂਹ ਸਟਾਫ਼ ਦਾ ਅਤਿ ਧੰਨਵਾਦੀ ਹਾ। ਲਖਵਿੰਦਰ ਸਿੰਘ ਪੀ-ਐੱਚ. ਡੀ. ਰਿਸਰਚ ਸਕਾਲਰ ਸੰਗੀਤ ਵਿਭਾਗ ਮੋ. 9915050561
 
lakhvinder singh, 2 ਸਾਲ ਪਹਿਲਾਂ

ਸਵਾਲ : ਸਰ ਹਿੰਦੀ ਦਾ ਫੌਟ ਕੇਹੜਾ ਹੈ।
 
Amanlata, 2 ਸਾਲ ਪਹਿਲਾਂ
ਜਵਾਬ :ਸਰ ਜੇਕਰ ਪੰਜਾਬੀ ਸਬਦਾ ਨੂੰ ਅੰਗਰੇਜ਼ੀ ਵਿੱਚ ਲਿਖਣਾ ਹੋਵੇ ਤਾਂ ਓੁਹ ਕਿਹਡ਼ਾ ਸਾਫਟਵੇਅਰ ਹੈ ਜਿਸ ਨਾਲ ਅੰਗਰੇਜ਼ੀ ਸਬਦਾ ਦੀ ਸੂਚੀ ਸੋਹ ਹੋਵੇ
 
jagjeet, 2 ਸਾਲ ਪਹਿਲਾਂ

ਸਵਾਲ : ਸਰ ਅਸੀਸ ਫੌਟ ’ਚ ਜੋ ਹੋੜੇ ਦੀ ਪ੍ਰੋਬਲਮ ਏ ਉਸਨੂੰ ਕਿਵੇ ਠੀਕ ਕਰਾ
 
Ritu Dhaliwal, 2 ਸਾਲ ਪਹਿਲਾਂ
ਜਵਾਬ :ਅਸੀਸ ਵਿੱਚ ਇਕਹਰਾ ਪੁਠਾ ਕੋਮਾਂ ਪਾਉਣ ਲਈ ਅਲਟ ਪਲਸ 0145 ਦਬਾਉ।
 
neha thakur, 2 ਸਾਲ ਪਹਿਲਾਂ
ਜਵਾਬ :ਹੋੜੇ ਦੀ ਸਮੱਸਿਆ ਸਮੇਤ ਹੋਰਨਾਂ ਸਮੱਸਿਆਵਾਂ ਦੇ ਹੱਲ ਲਈ ਕੇਂਦਰ ਵੱਲੋਂ ਰੰਗਦਾਰ ਪੋਸਟਰ ਤਿਆਰ ਕੀਤੇ ਗਏ ਹਨ। ਸਬੰਧਿਤ ਪੋਸਟਰ ਨੂੰ http://punjabicomputer.com/ex-tis_fil/9377p_3.jpg ਲਿੰਕ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 2 ਸਾਲ ਪਹਿਲਾਂ

ਪਿਛੇ12345678910111213141516171819202122232425262728293031323334 ਅੱਗੇ© Copyright 2014 All Rights Reserved. Website Designed by Gurpreet Singh (Punjabi Pedia Center)