ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : ਸਰ ਜੀ ਜੇਕਰ ਅਸੀ ਹਿੰਦੀ ਨੂੰ ਪੰਜਾਬੀ ਵਿੱਚ ਬਦਲਨਾ ਹੋਵੇ ਤਾਂ ਉਸ ਲਈ ਕੀ ਕਰਨਾ ਪਵੇਗਾ।
 
Taranjeet singh, 1 ਸਾਲ ਪਹਿਲਾਂ
ਜਵਾਬ :ਤਰਨਜੀਤ ਸਿੰਘ ਹਿੰਦੀ ਨੂੰ ਪੰਜਾਬੀ ਵਿਚ ਬਦਲਣ ਲਈ ਅੱਖਰ ਸਾਫਟਵੇਅਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਜਾਂ ਫਿਰ ਆਨਲਾਈਨ h2p.learnpunjabi.org ਤੇ ਜਾ ਕੇ ਵੀ ਬਦਲ ਸਕਦੇ ਹੋ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 1 ਸਾਲ ਪਹਿਲਾਂ

ਸਵਾਲ : ਸਰ ਪੰਜਾਬੀ ਵਿੱਚ ਸਰਚ ਕਰਨ ਵਾਲਾ ਸਰਚ ਇੰਜਣ ਕਿਹੜਾ ਹੈ ?
 
Gurpreet Singh , 1 ਸਾਲ ਪਹਿਲਾਂ
ਜਵਾਬ :ਗੂਗਲ ੳੁਤੇ ਵੀ ਪੰਜਾਬੀ ਵਿਚ ਯੂਨੀਕੋਡ ਰਾਂਹੀ ਸਰਚ ਕੀਤੀ ਜਾ ਸਕਦੀ ਹੈ, ਯੂਨੀਟਾਈਪ ਸਾਫਟਵੇਅਰ ਰਾਹੀਂ ਇੰਟਰਨੈੱਟ ਉਤੇ ਪੰਜਾਬੀ ਵਿਚ ਟਾਈਪ ਕੀਤਾ ਜਾ ਸਕਦਾ ਹੈ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 1 ਸਾਲ ਪਹਿਲਾਂ

ਸਵਾਲ : ਸਰ ਜੀ ਸਤਿ ਸ੍ਰੀ ਅਕਾਲ ਜੀ । ਪੰਜਾਬੀ ਭਾਸ਼ਾ ਮੋਬਾਇਲ ਵਿੱਚ ਕਿਵੇਂ ਚਲਦੀ ਹੈ ?
 
jashanpreet kaur, 1 ਸਾਲ ਪਹਿਲਾਂ
ਜਵਾਬ :ਸਰ ਆਈ ਫੋਨ ਵਿਚ ਗੂਗਲ ਇਨਪੁਟ ਟੂਲ ਕਿਵੇਂ ਚੱਲੇਗਾ?
 
harpreet kaur, 1 ਸਾਲ ਪਹਿਲਾਂ
ਜਵਾਬ :ਸਭ ਤੋਂ ਪਹਿਲਾਂ ਤੁਹਾਨੂੰ ਇਹ ਚੈੱਕ ਕਰਨਾ ਪਵੇਗਾ ਕਿ ਤੁਹਾਡਾ ਫੋਨ ਪੰਜਾਬੀ ਸਪੋਟ ਕਰਦਾ ਹੈ ਕਿ ਨਹੀਂ। ਜੇਕਰ ਤੁਹਾਡੇ ਫੋਨ ਵਿਚ ਪੰਜਾਬੀ ਮੈਸਿਜ ਪੜੇ ਜਾਂਦੇ ਹਨ ਤਾਂ ਤੁਹਾਨੂੰ ਪੰਜਾਬੀ ਵਿਚ ਟਾਈਪ ਕਰਨ ਲਈ ਗੂਗਲ ਇੰਡਿਕ ਕੀ-ਬੋਰਡ ਡਾਊਨਲੋਡ ਕਰਨਾ ਪਵੇਗਾ। ਸੈਮਸੰਗ ਕੰਪਨੀ ਨੇ ਤਾਂ ਮੋਬਾਇਲ ਦੇ ਵਿਚ ਆਪਣਾ ਹੀ ਪੰਜਾਬੀ ਕੀ-ਬੋਰਡ ਪਾਇਆ ਹੋਇਆ ਹੈ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 1 ਸਾਲ ਪਹਿਲਾਂ

ਪਿਛੇ123456789101112131415161718192021222324252627282930313233343536373839404142434445464748495051525354555657585960616263646566676869707172737475767778798081828384858687888990919293949596979899100101102103104105106107108109110111112113114115116117118119120121122123124125126127128129130131132133134135136137138139140141142143144145146147148149150151152153154 ਅੱਗੇ© Copyright 2014 All Rights Reserved. Website Designed by Gurpreet Singh (Punjabi Pedia Center)