ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : ਅੱਜ ਵਰਕਸ਼ਾਪ ਦਾ ਆਖਰੀ ਦਿਨ ਹੈ, ਕਿਵੇਂ ਲੱਗ ਰਿਹਾ ਏ...? ਆਪਣੇ ਵਿਚਾਰ ਦਿਓ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 3 ਸਾਲ ਪਹਿਲਾਂ
ਜਵਾਬ :ਇਸ ਵਰਕਸ਼ਾਪ ਵਿਚ ਕੰਪਿਊਟਰ ਨਾਲ ਸੰਬੰਧਿਤ ਹੋਰ ਜਾਣਕਾਰੀ ਜਾਣ ਜਾਣਨ ਜਾਗ ਲੱਗੀ। ਅਜਿਹੀਆ ਵਰਕਸ਼ਾਪ ਲੱਗਦੀਆਂ ਰਹਿਣ ਅਤੇ ਅਜਿਹੇ ਯੋਗ ਅਧਿਆਪਕ ਸਾਹਿਬਵਾਨ ਮਿਲਦੇ ਰਹਿਣ .....
 
puneet, 3 ਸਾਲ ਪਹਿਲਾਂ
ਜਵਾਬ :ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ।
 
Ramandeep kaur, 3 ਸਾਲ ਪਹਿਲਾਂ
ਜਵਾਬ :ਮੇਰਾ ਕੰਪਿਊਟਰ ਵਰਕਸ਼ਾਪ ਦਾ ਤਰਜਬਾ ਬਹੁਤ ਚੰਗਾ ਰਿਹਾ ਜੀ ।
 
Navneet kaur, 3 ਸਾਲ ਪਹਿਲਾਂ

ਸਵਾਲ : ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਯੂਨੀਕੋਡ ਸਾਫਟਵੇਅਰ ਵਿੱਚ ਪੈਰ ਵਿੱਚ ਰ ਅਤੇ ਹ ਪਾਉਣ ਵਿੱਚ ਬੜੀ ਸਮੱਸਿਆ ਹੈ ਜਿਵੇ ਕਿ ਉਨ੍ਹਾਂ (ਪੈਰ ਵਿੱਚ ਹ ਨਹੀ ਪਿਆ) ਪ੍ਰੰਤੂ (ਪੈਰ ਵਿੱਚ ਰ ਨਹੀ ਪਿਆ) ਕੋਈ ਸਥਾੲੀ ਹੱਲ ਦੱਸੋ
 
Arman Joshi, 3 ਸਾਲ ਪਹਿਲਾਂ
ਜਵਾਬ :
 
Tarun Preet Kaur, 3 ਸਾਲ ਪਹਿਲਾਂ
ਜਵਾਬ :ਜੋਸ਼ੀ ਜੀ ਤੁਸੀਂ ਕਿਤੇ ਨਾ ਕਿਤੇ ਕੋਈ ਗਲਤੀ ਕਰ ਰਹੇ ਹੋ, ਇਦਾਂ ਦੀ ਕੋਈ ਸਮੱਸਿਆ ਨਹੀਂ ਹੈ। ਤੁਸੀ ਫੌਂਟ ਕਿਹੜਾ ਵਰਤ ਰਹੇ ਹੋ??
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 3 ਸਾਲ ਪਹਿਲਾਂ
ਜਵਾਬ :ਤੁਹਾਡੀ ਵੈਬਸਾਈਟ ਤੇ ਪ੍ਰੰਤੂ ਅਤੇ ਉਨ੍ਹਾਂ ਠੀਕ ਨਜ਼ਰ ਆ ਰਿਹਾ ਹੈ ਪਰ ਜਦੋ ਫੇਸਬੁੱਕ ਜਾਂ ਈਮੇਲ ਵਿੱਚ ਲਿਖੀਦਾ ਹੈ ਤਾਂ ਇਹ ਸਮੱਸਿਆ ਆਉਦੀ ਹੈ।
 
Arman Joshi, 3 ਸਾਲ ਪਹਿਲਾਂ

ਸਵਾਲ : ਸਤਿ ਸ੍ਰੀ ਅਕਾਲ ਜੀ। ਮੇਰੇ ਮੋਬਾਈਲ ਸੈਮਸੰਗ ਗਰੈਂਡ ਵਿਚ ਪੰਜਾਬੀ ਟਾਈਪ ਨਹੀੰ ਹੁੰਦੀ।
 
Rupinder kaur, 3 ਸਾਲ ਪਹਿਲਾਂ
ਜਵਾਬ :ਸੈਮਸੰਗ ਮੋਬਾਈਲ 'ਚ ਕੰਪਣੀ ਦਾ ਆਪਣਾ ਕੀ-ਬੋਰਡ ਹੈ। ਇਸ ਨੂੰ ਚਾਲੂ ਕਰਕੇ ਵਰਤਿਆ ਜਾ ਸਕਦਾ ਹੈ। ਚਾਲੂ ਕਰਨ ਲਈ: ਸੈਟਿੰਗਜ਼... ਲੈਂਗੂਏਜ ਅਥੈਂਡ ਇਨਪੁਟ ... ਸੈਮਸੰਗ ਕੀ-ਬੋਰਡ ... ਸਿਲੈਕਟ ਇਨਪੁਟ ਲੈਂਗੂਏਜ ... ਪੰਜਾਬੀ 'ਤੇ ਜਾਓ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 3 ਸਾਲ ਪਹਿਲਾਂ

ਪਿਛੇ1234567891011121314151617181920212223242526272829303132333435 ਅੱਗੇ© Copyright 2014 All Rights Reserved. Website Designed by Gurpreet Singh (Punjabi Pedia Center)