ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : ਸ੍ਰੀਮਾਨ ਜੀ ਮੇਰੇ ਲੈਪਟਾਪ ਵਿਚ ਸਤਲੁਜ ਫੌਂਟ ਕੰਮ ਨਹੀਂ ਕਰ ਰਿਹਾ ਜੀ। ਕੋਈ ਹੱਲ ਦੱਸੋ ਜੀ
 
ਸਰਬਵੀਰ ਸਿੰਘ, 3 ਸਾਲ ਪਹਿਲਾਂ
ਜਵਾਬ :ਸਤਲੁਜ ਫੌਂਟ ਕੰਮ ਨਾ ਕਰਨ ਦੇ ਕਈ ਕਾਰਨ ਹੋ ਸਕਦੇ ਹਨ: 1. ਹੋ ਸਕਦਾ ਹੈ ਤੁਹਾਡੇ ਕੋਲ ਸਤਲੁਜ ਫੌਂਟ ਦੀ ਨਕਲੀ ਫਾਈਲ ਹੋਵੇ। ਉਸ ਨੂੰ ਹਟਾ ਕੇ ਕੇਂਦਰ ਦੀ ਵੈੱਬਸਾਈਟ ਤੋਂ ਨਵਾਂ ਫੌਂਟ ਉਤਾਰ ਲਓ। 2. ਯਾਦ ਰੱਖੋ ਕਿ ਸਤਲੁਜ 'ਚ ਲਿਖਿਆ ਮੈਟਰ ਬਿਨਾਂ ਕਿਸੇ ਕੀ-ਬੋਰਡ ਲੇਆਊਟ ਪ੍ਰੋਗਰਾਮ ਨੂੰ ਵਰਤਿਆਂ ਐਡਿਟ ਨਹੀਂ ਕੀਤਾ ਜਾ ਸਕਦਾ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 3 ਸਾਲ ਪਹਿਲਾਂ

ਸਵਾਲ :
 
lovleen kaur, 3 ਸਾਲ ਪਹਿਲਾਂ

ਸਵਾਲ : mere ms excel vich font kush is parkar show hunda hai......ygahsta /a[]as'a[/sakdfjydashedjhji
 
pushpinder, 3 ਸਾਲ ਪਹਿਲਾਂ
ਜਵਾਬ :
 
ਸਰਬਵੀਰ ਸਿੰਘ, 3 ਸਾਲ ਪਹਿਲਾਂ
ਜਵਾਬ :ਪੁਸ਼ਪਿੰਦਰ ਜੀ ਤੁਸੀਂ ਫੌਂਟ ਕਿਹੜਾ ਵਰਤ ਰਹੇ ਹੋ????
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 3 ਸਾਲ ਪਹਿਲਾਂ

ਪਿਛੇ1234567891011121314151617181920212223242526272829303132333435 ਅੱਗੇ© Copyright 2014 All Rights Reserved. Website Designed by Gurpreet Singh (Punjabi Pedia Center)