ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : ਸਰ,ਅਸੀਂ ਯੂਨੀਟਾਇਪ ਕਿੱਥੋਂ ਡਾਊਨਲੋਡ ਕਰ ਸਕਦੇ ਆਂ।
 
PURAN SINGH, 1 ਸਾਲ ਪਹਿਲਾਂ
ਜਵਾਬ :ਯੂਨੀਟਾਈਪ ਡਾਊਨਲੋਡ ਕਰਨ ਲਈ www.punjabicomptuer.com ਤੇ ਜਾ ਕੇ Software ਨਾਂ ਦੀ ਕੈਟਾਗਰੀ ਵਿਚ ਜਾ ਕੇ ਡਾਊਨਲੋਡ ਕਰ ਸਕਦੇ ਹੋ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 1 ਸਾਲ ਪਹਿਲਾਂ

ਸਵਾਲ : ਸਰ, ਮੈਂ ਜਦੋਂ ਵੀ ਕੋਈ ਵਰਡ ਫਾਈਲ(Anmol Lipi) ਕਿਸੇ ਨੂੰ ਮੇਲ ਭੇਜਦਾ ਹਾਂ ਉਹ ਫਾਈਲ ਜਦੋਂ ਉਸ ਵਿਅਕਤੀ ਦੁਆਰਾ ਡਾਉਨਲੋਡ ਕੀਤੀ ਜਾਦੀ ਹੈ ਤਾਂ ਉਹ ਵਰਡ ਫਾਈਲ ਦੇ ਅੱਖਰ ਆਪਸ ਵਿੱਚ ਜੁੜ ਜਾਂਦੇਂ ਹਨ ਜੀ।ਇਸ ਸਬੰਧੀ ਮੈਂਨੂੰ ਵਾਈਰਸ ਇਸ ਦਾ ਕਾਰਨ ਲੱਗਾ ਪ੍ਰੰਤੂ ਮੈਂ ਕੇ.ਵੀ ਦਾ ਐਟੀਂਵਾਈਰਸ ਖਰੀਦ ਲਿਆ ਪਰ ਮੁਸ਼ਕਿਲ ਦਾ ਹੱਲ ਨਹੀਂ ਹੋਇਆ।ਕਿਰਪਾ ਕਰਕੇ ਸਰ ਇਸ ਦਾ ਕੋਈ ਹੱਲ ਹੈ ਤਾਂ ਜਰੂਰ ਦਸਣਾ ਜੀ। ਸੰਦੀਪ ਰਾਣਾ ਬੁਢਲਾਡਾ
 
Sandeep Rana, 1 ਸਾਲ ਪਹਿਲਾਂ

ਸਵਾਲ : Dear Mr. Kamboj, My name is Gurpreet Minhas and I live in Mumbai. I am visibly impaired and I have seen your program on Jalandhar Doordarshan and I need your expert advice and assistance in my life as many times I feel helpless. I was greatly impressed by your educational efforts. I also hear that you have developed a special software programme for the blind. I need to speak to you urgently. Kind regards Gurpreet minhas Mumbai. (SMS ਰਾਹੀਂ)
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 1 ਸਾਲ ਪਹਿਲਾਂ
ਜਵਾਬ :hello sr Mai apne computer vich ravi font kive install kr skda ha?
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 1 ਸਾਲ ਪਹਿਲਾਂ
ਜਵਾਬ :ਸਰ ਕਿਰਪਾ ਕਰਕੇ ਮੈਨੂੰ ਰਾਵੀ ਫੌਟ ਅਤੇ ਪੰਜਾਬੀ ਰਵੀ ਟਾਈਪਿੰਗ software ਦਾ ਲਿੰਕ ਦਿੳ। ਨੌਕਰੀ ਵਾਸਤੇ ਪੰਜਾਬੀ ਟਾਈਪਿੰਗ ਟੈਸਟ ਲਈ ਕਿਹੜੇ ਕੀ-ਬੋਰਡ ਅਤੇ ਫੋਂਟ ਦਾ ਜਿਆਦਾਤਰ ਇਸਤੇਮਾਲ ਹੁੰਦਾ ਹੈ?
 
Sukhwinder Singh, 1 ਸਾਲ ਪਹਿਲਾਂ
ਜਵਾਬ :ਗੁਰਪ੍ਰੀਤ ਜੀ ਕਈ ਆਵਾਜ਼ ਸਾਫਟਵੇਅਰ ਤੁਹਾਡੀ ਮਦਦ ਕਰ ਸਕਦੇ ਨੇ। ਯੂਨੀਵਰਸਿਟੀ ਵੱਲੋਂ ਬਣਾਇਆ ਨਵਾਂ ਸਾਫਟਵੇਅਰ ਅੱਖਰ-2016 ਵਿਚ ਕਈ ਸੁਵਿਧਾਵਾਂ ਨੇ ਜਿਵੇਂ ਕਿ ਟਾਈਪਿੰਗ, ਫੌਂਟ ਕਨਵਰਟਰ, ਸਪੈਲ ਚੈਕਰ, ਗਰੈਮਰ ਚੈਕਰ, ਅਨੁਵਾਦ,ਲਿਪੀਅੰਤਰਨ, ਓਸੀਆਰ ਆਦਿ। ਹੁਣ ਇਸ ਵਿਚ ਮੈਟਰ ਨੂੰ ਬਰੇਲ ਲਿਪੀ ਵਿਚ ਬਦਲਣ ਦੀ ਸਹੂਲਤ ਦਿੱਤੀ ਗਈ ਹੈ। ਇੰਝ ਬਰੇਲ ਵਿਚ ਬਦਲੇ ਮੈਟਰ ਨੂੰ ਵਿਸ਼ੇਸ਼ ਪ੍ਰਿੰਟਰ ਰਾਹੀਂ ਛਾਪਿਆ ਜਾ ਸਕਦਾ ਹੈ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 1 ਸਾਲ ਪਹਿਲਾਂ

ਪਿਛੇ1234567891011121314151617181920212223242526272829303132333435 ਅੱਗੇ© Copyright 2014 All Rights Reserved. Website Designed by Gurpreet Singh (Punjabi Pedia Center)