ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : sir computer diyaan punjabi ch books chahidiaan aa g. koi link ya koi hor info ds sakde o download karan lyi
 
lakhbeer singh, 1 ਸਾਲ ਪਹਿਲਾਂ
ਜਵਾਬ :ਲਖਬੀਰ ਜੀ ਕੰਪਿਊਟਰ ਦੀਆਂ ਪੰਜਾਬੀ ਭਾਸ਼ਾ ਵਿਚ ਕਿਤਾਬਾਂ ਤੁਸੀਂ ਯੂਨੀਵਰਸਿਟੀ ਜਾਂ ਯੂਨੀਵਰਸਿਟੀ ਦੇ ਸਾਹਮਣੇ ਬੁੱਕ ਸੇਲਰਜ਼ ਤੋਂ ਲੈ ਸਕਦੇ ਹੋ। ਕੰਪਿਊਟਰ ਸਬੰਧੀ ਪੰਜਾਬੀ ਭਾਸ਼ਾ ਵਿਚ ਜਾਣਕਾਰੀ ਲਈ ਵੈੱਬਸਾਈਟ www.cpkamboj.com ਵੀ ਤੁਸੀ ਵੇਖ ਸਕਦੇ ਹੋ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 1 ਸਾਲ ਪਹਿਲਾਂ

ਸਵਾਲ : Give a link to Windows app of eng pbi kosh
 
ਕੋਮਲਪ੍ਰੀਤ ਸਿੰਘ, 1 ਸਾਲ ਪਹਿਲਾਂ
ਜਵਾਬ :ਅੰਗਰੇਜੀ ਪੰਜਾਬੀ ਕੋਸ਼ ਲਈ ਇਸ ਲਿੰਕ ਤੇ ਕਲਿੱਕ ਕਰੋ : http://punjabiuniversity.ac.in/e2p/
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 1 ਸਾਲ ਪਹਿਲਾਂ

ਸਵਾਲ :
 
Kulvir Singh Saini, 1 ਸਾਲ ਪਹਿਲਾਂ
ਜਵਾਬ :ਕੁਲਵੀਰ ਜੀ ਤੁਹਾਨੂੰ ਦੁਬਾਰਾ ਟਾਈਪਿੰਗ ਸਿੱਖਣ ਦੀ ਜ਼ਰੂਰਤ ਨਹੀਂ ਹੈ। ਯੂਨੀਵਰਸਿਟੀ ਨੇ ਯੂਨੀਟਾਈਪ ਨਾਂ ਦਾ ਸਾਫਟਵੇਅਰ ਬਣਾਇਆ ਹੈ, ਇਹ ਸਾਫਟਵੇਅਰ ਤੁਂਸੀਂ ਇਸ ਵੈਬਸਾਈਟ ਦੇ ਡਾਊਨਲੋਡ ਲਿੰਕ ਵਿਚ ਜਾ ਕਾ ਡਾਊਨਲੋਡ ਲਿੰਕ ਵਿਚ ਜਾ ਕੇ ਡਾਊਨਲੋਡ ਕਰ ਸਕਦੇ ਹੋ। ਇਸ ਵਿਚ ਚਾਰ ਕੀ-ਬੋਰਡ ਨੇ, ਤੁਸੀਂ ਰਮਿੰਗਟਨ ਵਾਲਾ ਕੀ-ਬੋਰਡ ਸਲੈਕਟ ਕਰਕੇ ਟਾਈਪਿੰਗ ਸ਼ੁਰੂ ਕਰ ਦਿਓ ਤਾਂ ਅਸੀਸ ਕੀ-ਬੋਰਡ ਰਾਹੀਂ ਤੁਸੀ ਯੂਨੀਕੋਡ ਵਿਚ ਟਾਈਪਿੰਗ ਕਰ ਸਕਦੇ ਹੋ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 1 ਸਾਲ ਪਹਿਲਾਂ
ਜਵਾਬ :sir i know typing in asees and anmollipi,now after introduction of unicode i have to learn raavi again.
 
Kulvir Singh Saini, 1 ਸਾਲ ਪਹਿਲਾਂ

ਪਿਛੇ12345678910111213141516171819202122232425262728293031323334 ਅੱਗੇ© Copyright 2014 All Rights Reserved. Website Designed by Gurpreet Singh (Punjabi Pedia Center)