ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : ਸਰ, ਨਵਾ ਲੈਪਟਾਪ ਲੈਣ ਸਮੇ ਕਿਹੜੀਆਂ- ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ।
 
sumanpreet kaur, 2 ਸਾਲ ਪਹਿਲਾਂ
ਜਵਾਬ :ਲੈਪਟਾਪ ਲੈਣ ਤੋਂ ਪਹਿਲਾਂ ਇਹ ਚੈਕ ਕਰ ਲਵੋ ਕਿ ਲੈਪਟਾਪ ਦੀ ਰੈਮ ਕਿਂਨੀ ਹੈ, ਹਾਰਡਡਿਸਕ ਕਿੰਨੀ ਹੈ, ਪ੍ਰੋਸੈਸਰ ਕਿਹੜਾ ਹੈ, ਐਂਟੀਵਾਇਰਸ ਨਾਲ ਹੈ ਜਾਂ ਨਹੀ, ਹੋ ਸਕੇ ਤਾਂ ਵਿੰਡੋ ਅਸਲੀ ਹੀ ਲਵੋ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 2 ਸਾਲ ਪਹਿਲਾਂ

ਸਵਾਲ : ਕੰਪਿਊਟਰ ਦੀ ਮੱਹਤਤਾ ਬਾਰੇ ਦੱਸੋ।
 
sandeep kaur, 2 ਸਾਲ ਪਹਿਲਾਂ

ਸਵਾਲ : ਭਾਸ਼ਾ ਵਿਗਿਆਨ ਨਾਲ ਸਬੰਧਿਤ ਖੋਜ ਪ੍ਰਬੰਧ ਕਿਸ ਵੈਬਸਾਈਟ ਤੋ ਦੇਖੇ ਜਾ ਸਕਦੇ ਹਨ
 
Rajni, 2 ਸਾਲ ਪਹਿਲਾਂ
ਜਵਾਬ :http://www.shodhganga.com/ ਤੇ ਦੇਖੇ ਜਾ ਸਕਦੇ ਹਨ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 2 ਸਾਲ ਪਹਿਲਾਂ

ਪਿਛੇ1234567891011121314151617181920212223242526272829303132333435 ਅੱਗੇ© Copyright 2014 All Rights Reserved. Website Designed by Gurpreet Singh (Punjabi Pedia Center)