ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : ਸਰ ਪੰਜਾਬੀ ਦੀ ਟਾਈਪਿੰਗ ਸਿਖਣ ਲਈ ਕੋਈ ਸਾਫਟਵੇਅਰ ਹੈ
 
BEANT SINGH, 1 ਸਾਲ ਪਹਿਲਾਂ
ਜਵਾਬ :ਸਰ ਪੰਜਾਬੀ ਤੋੰ ਹਿੰਦੀ ਕਰਨਾ ਵਾਲਾ ਸਾਫਟਫੇਅਰ ਜਿਸਦਾ ਲਿੰਕ ਇਹ ਹੈ ਓਪਨ ਕਿਉਂ ਨਹੀੰ ਹੋ ਰਿਹਾ http://www.learnpunjabi.org/p2h/default.aspx
 
sonu, 11 ਮਹੀਨੇ ਪਹਿਲਾਂ
ਜਵਾਬ :ਬੇਅੰਤ ਸਿੰਘ ਤੁਸੀਂ gurmukhifontconverter.com ਤੇ ਜਾ ਕੇ ਟਾਈਪਿੰਗ ਟਿਊਟਰ ਵਰਤ ਸਕਦੇ ਹੋ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 1 ਸਾਲ ਪਹਿਲਾਂ
ਜਵਾਬ :ਟਾਈਪਿੰਗ ਟਿਊਟਰ ਹੈ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 1 ਸਾਲ ਪਹਿਲਾਂ

ਸਵਾਲ : ਪੰਜਾਬੀ ਤੋਂ ਅੰਗਰੇਜੀ ਡਿਕਸ਼ਨਰੀ (ਆਫਲਾਈਨ) ਕਿਹੜੀ ਡਾਊਨਲੋਡ ਕਰੀਏ???
 
onkarjeet kaur, 1 ਸਾਲ ਪਹਿਲਾਂ
ਜਵਾਬ :Sir mai office dey vich kam karda ha and sadey office dey vich only ohi websites chaldia ney jihna tey company da kam karna hunda other unknown site koi nahi khuldi g koi solution dasso g unknown sites chlan da g
 
SUKHWINDER SIGNH, 1 ਸਾਲ ਪਹਿਲਾਂ
ਜਵਾਬ :ਪੰਜਾਬੀ ਤੋਂ ਅੰਗਰੇਜ਼ੀ ਡਿਕਸ਼ਨਰੀ ਦੀ ਸੀਡੀ ਯੂਨੀਵਰਸਿਟੀ ਦੇ ਕਿਤਾਬ ਘਰ ਤੋਂ ਪ੍ਰਾਪਤ ਕਰ ਸਕਦੇ ਹੋ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 1 ਸਾਲ ਪਹਿਲਾਂ

ਸਵਾਲ : ਸਰ, ਨਵਾ ਲੈਪਟਾਪ ਲੈਣ ਸਮੇ ਕਿਹੜੀਆਂ- ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ।
 
sumanpreet kaur, 1 ਸਾਲ ਪਹਿਲਾਂ
ਜਵਾਬ :ਲੈਪਟਾਪ ਲੈਣ ਤੋਂ ਪਹਿਲਾਂ ਇਹ ਚੈਕ ਕਰ ਲਵੋ ਕਿ ਲੈਪਟਾਪ ਦੀ ਰੈਮ ਕਿਂਨੀ ਹੈ, ਹਾਰਡਡਿਸਕ ਕਿੰਨੀ ਹੈ, ਪ੍ਰੋਸੈਸਰ ਕਿਹੜਾ ਹੈ, ਐਂਟੀਵਾਇਰਸ ਨਾਲ ਹੈ ਜਾਂ ਨਹੀ, ਹੋ ਸਕੇ ਤਾਂ ਵਿੰਡੋ ਅਸਲੀ ਹੀ ਲਵੋ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 1 ਸਾਲ ਪਹਿਲਾਂ

ਪਿਛੇ12345678910111213141516171819202122232425262728293031323334 ਅੱਗੇ© Copyright 2014 All Rights Reserved. Website Designed by Gurpreet Singh (Punjabi Pedia Center)