ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : ਪੰਜਾਬੀ ਵਿੱਚ ਡੀਜ਼ਾਨਿੰਗ ਲਈ ਕਿਹੜੇ ਫੌਂਟ ਵਰਤੇ ਜਾਂਦੇ ਹਨ ਜੀ???
 
ਮਨਿੰਦਰ ਸਿੰਘ ਬਣਵੈਤ, 4 ਸਾਲ ਪਹਿਲਾਂ
ਜਵਾਬ :ਬੁਲਾਰਾ, ਕਾਰਮਿਕ, ਲੰਬਾ ਆਦਿ ਫੌਂਟ ਵੀ ਵਿਕਸਿਤ ਕੀਤੇ ਗਏ ਹਨ
 
ਮਨਿੰਦਰ ਸਿੰਘ ਬਣਵੈਤ, 4 ਸਾਲ ਪਹਿਲਾਂ
ਜਵਾਬ :ਪਾਲ ਏਲਨ ਗਰੌਸ ਦੀ ਵੈੱਬਸਾਈਟ ਤੋਂ ਜਾਂ ਇਸ ਲਿੰਕ (http://computerpunjabi.com/admin/product/4251bularab5.zip) ਤੋਂ ਹੱਥ ਲਿਖਤ ਸੁੰਦਰ ਫੌਂਟ ਲਏ ਜਾ ਸਕਦੇ ਹਨ।
 
ਸੀ. ਪੀ. ਕੰਬੋਜ, 4 ਸਾਲ ਪਹਿਲਾਂ

ਸਵਾਲ : ਫੋਨੈਟਿਕ ਕੀ ਬੋਰਡ ਕਿਥੋਂ ਪ੍ਰਾਪਤ ਹੋ ਸਕਦਾ ਹੈ ਜੀ?
 
ਮਨਿੰਦਰ ਸਿੰਘ ਬਣਵੈਤ, 4 ਸਾਲ ਪਹਿਲਾਂ
ਜਵਾਬ :http://computerpunjabi.com/admin/product/1761anmollipi.jpg ਤੋਂ ਲੇਆਉਟ ਦੀ ਫੋਟੋ ਵੇਖੀ ਜਾ ਸਕਦੀ ਹੈ
 
ਸੀ. ਪੀ. ਕੰਬੋਜ, 4 ਸਾਲ ਪਹਿਲਾਂ
ਜਵਾਬ :ਸ੍ਰੀਮਾਨ ਜੀ ਇਸ ਦੇ ਲੇਆਉਟ ਦਾ ਫੋਟੋ ਕਿੱਥੋਂ ਪ੍ਰਾਪਤ ਕਰੀਏ?
 
ਸੀ. ਪੀ. ਕੰਬੋਜ, 4 ਸਾਲ ਪਹਿਲਾਂ
ਜਵਾਬ :ਮਨਿੰਦਰ ਜੀ ਫੋਨੈਟਿਕ ਕੀ-ਬੋਰਡ ਪ੍ਰਾਪਤ ਕਰਨ ਲਈ ਵੈੱਬਸਾਈਟ www.gurbanifiles.org ਦੀ ਵਰਤੋਂ ਕੀਾੀ ਜਾ ਸਕਦੀ ਹੈ।
 
ਸੀ. ਪੀ. ਕੰਬੋਜ, 4 ਸਾਲ ਪਹਿਲਾਂ

ਪਿਛੇ1234567891011121314151617181920212223242526272829303132333435© Copyright 2014 All Rights Reserved. Website Designed by Gurpreet Singh (Punjabi Pedia Center)