ਸਾਨੂੰ ਲਿਖੋ (ਬਲੌਗ) | ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ : ਸਰ ਜੀ, Internet Explorer 'ਚ ਕੁਝ ਪੰਜਾਬੀ ਅੱਖਰ ਸਹੀ ਤਰਾਂ ਨਾਲ ਕਿਉਂ ਨਹੀਂ show ਹੁੰਦੇ? http://prntscr.com/hwh00b
 
Barjinder Singh, 1 ਮਹੀਨੇ ਪਹਿਲਾਂ

ਸਵਾਲ : ਸਰ, ਕੀ ਅੱਖਰ 2016 ਵਰਗਾ ਕੋਈ ਸੋਫਟਵੇਅਰ ਐਂਡੋਰਾਇਡ ਫੋਨਾਂ ਲਈ ਉਪਲਬਧ ਹੈ?
 
ਇੰਦਰਜੀਤ ਸਿੰਘ, 6 ਮਹੀਨੇ ਪਹਿਲਾਂ
ਜਵਾਬ :ਇੰਦਰਜੀਤ ਜੀ ਐਂਡੋਰਾਇਡ ਫੋਨ ਲਈ Office ਹੈ, ਪਰ ਅੱਖਰ ਕੇਵਲ ਵਿੰਡੋਜ਼ ਲਈ ਹੀ ਹੈ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 6 ਮਹੀਨੇ ਪਹਿਲਾਂ

ਸਵਾਲ : ਸਰ ਕੰਪਿਊਟਰ ਵਿਚ ਨਵਾਂ ਫੌਂਟ ਪਾਉਣ ਦਾ ਤਰੀਕਾ ਕੀ ਹੈ।
 
PURAN SINGH, 7 ਮਹੀਨੇ ਪਹਿਲਾਂ
ਜਵਾਬ :ਜੇਕਰ ਤੁਹਾਡੀ ਵਿੰਡੋ ਅਪਡੇਟ ਹੈ ਤਾਂ ਉਸ ਲਈ ਪਹਿਲਾਂ ਫੌਂਟ ਨੂੰ ਕੰਪਿਊਟਰ ਵਿਚ ਕਾਪੀ ਕਰੋ, ਉਸ ਤੋਂ ਬਾਅਦ ਫੌਂਟ ਤੇ ਰਾਈਟ ਕਲਿੱਕ ਕਰਨ ਨਾਲ ਹੀ Install ਦੀ ਆਪਸ਼ਨ ਆ ਜਾਵੇਗੀ, ਇਸ ਤੋਂ ਇਲਾਵਾ ਦੂਜਾ ਤਰੀਕਾ Control Panel ਵਿਚ ਜਾ Font ਨਾਂ ਦੇ ਫੋਲਡਰ ਵਿਚ ਜਾ ਕਾ Font ਨੂੰ ਪੇਸਟ ਕਰ ਦਿਓ।
 
ਪੰਜਾਬੀ ਕੰਪਿਊਟਰ ਹੈਲਪ ਡੈਸਕ, 6 ਮਹੀਨੇ ਪਹਿਲਾਂ

1234567891011121314151617181920212223242526272829303132333435 ਅੱਗੇ© Copyright 2014 All Rights Reserved. Website Designed by Gurpreet Singh (Punjabi Pedia Center)